<img class="alignnone size-full wp-image-22221" src="http://wishavwarta.in/wp-content/uploads/2018/04/arun-jaitly.jpg" alt="" width="759" height="422" /> ਨਵੀਂ ਦਿੱਲੀ, 26 ਅਗਸਤ – ਸਾਬਕਾ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ, ਜਿਹਨਾਂ ਦਾ ਬੀਤੀ 24 ਅਗਸਤ ਨੂੰ ਦੇਹਾਂਤ ਹੋ ਗਿਆ ਸੀ, ਦੀਆਂ ਅਸਥੀਆਂ ਅੱਜ ਉਹਨਾਂ ਦੇ ਬੇਟੇ ਰੋਹਨ ਜੇਤਲੀ ਵਲੋਂ ਹਰੀਦੁਆਰ ਵਿਚ ਵਿਸਰਜਿਤ ਕੀਤੀਆਂ ਗਈਆਂ।