
ਨਵੀਂ ਦਿੱਲੀ , 24 ਅਗਸਤ – ਸਾਬਕਾ ਕੇਂਦਰ ਮੰਤਰੀ ਅਰੁਣ ਜੇਟਲੀ ਦਾ ਲੰਬੀ ਬਿਮਾਰੀ ਮਗਰੋਂ ਅੱਜ ਦੇਹਾਂਤ ਹੋ ਗਿਆ। ਇਸ ਦੌਰਾਨ ਅਰੁਣ ਜੇਟਲੀ ਦੇ ਅਕਾਲ ਚਲਾਣੇ ਉਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਸਮੇਤ ਵੱਖ-ਵੱਖ ਆਗੂਆਂ ਨੇ ਦੁੱਖ ਪ੍ਰਗਟ ਕੀਤਾ ਹੈ।
https://twitter.com/capt_amarinder/status/1165163695233568769
https://twitter.com/narendramodi/status/1165168952282165250























