ਤਰਨ ਤਾਰਨ ਪੁਲਿਸ ਨੇ ਜਾਅਲੀ ਭਾਰਤੀ ਕਰੰਸੀ ਤਿਆਰ ਕਰਨ ਵਾਲੇ ਗਿਰੋਹ ਦਾ ਪ੍ਰਦਾਫਾਸ਼ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਪੁਲਿਸ ਨੇ ਗਿਰੋਹ ਦੇ ਚਾਰ ਮੈਬਰਾਂ ਕੋਲੋ ਅੱਠ ਲੱਖ ਰੁਪੈ ਦੀ ਭਾਰਤੀ ਜਾਅਲੀ ਕਰੰਸੀ ਅਤੇ ਨੋਟ ਤਿਆਰ ਕਰਨ ਲਈ ਵਰਤਿਆਂ ਜਾਂਦਾ ਪ੍ਰਿਟਰ ਬਰਾਮਦ ਕੀਤਾ ਹੈ ਪੁਲਿਸ ਨੇ ਉੱੱਕਤ ਲੋਕਾਂ ਨੂੰ ਨਾਕੇਬੰਦੀ ਦੋਰਾਣ ਮੋਟਰ ਸਾਈਕਲਾਂ ਤੇ ਆਉਦਿਆਂ ਗ੍ਰਿਫਤਾਰ ਕੀਤਾ ਗਿਆ ਹੈ ਫੜੇ ਗਏ ਲੋਕਾਂ ਦੀ ਪਹਿਚਾਣ ਲਖਵਿੰਦਰ ਸਿੰਘ ਵਾਸੀ ਮੇਲਕਾ ਅਕਾਲੀਆ ਜਿਲ੍ਹਾਂ ਮੋਗਾ,ਅੰਗਰੇਜ ਸਿੰਘ ਵਾਸੀ ਬਹਿਕਾ ਪਛਾੜੀਆ ਜਿਲ੍ਹਾਂ ਫਿਰੋਜਪੁਰ ,ਕਮਲਜੀਤ ਸਿੰਘ ਵਾਸੀ ਗੱਗ ਕਲਾ ਜਿਲ੍ਹਾਂ ਲੁਧਿਆਣਾ ਵਾਸੀ ਬਲਵਿੰਦਰ ਕੁਮਾਰ ਵਾਸੀ ਹੀਰਾਪੁਰ ਜਿਲ੍ਹਾਂ ਜਲੰਧਰ ਵੱਜੋ ਹੋਈ ਹੈ ਤਰਨ ਤਾਰਨ ਪੁਲਿਸ ਦੇ ਐਸ ਪੀ ਡੀ ਹਰਜੀਤ ਸਿੰਘ ਨੇ ਦੱਸਿਆਂ ਕਿ ਪੁਲਿਸ ਨੇ ਉੱਕਤ ਲੋਕਾਂ ਖਿਲਾਫ ਮਾਮਲਾ ਦਰਜ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ
ਪੰਜਾਬੀ ਭਾਸ਼ਾ ਕਾਨਫ਼ਰੰਸ ਦੇ ਉਦਘਾਟਨੀ ਸ਼ੈਸ਼ਨ ‘ਚ ਨਿਆਜ਼ਬੋ ਕਿਤਾਬ ਰਿਲੀਜ਼
ਲੁਧਿਆਣਾ : 3 ਮਈ ( ਵਿਸ਼ਵ ਵਾਰਤਾ )ਪੰਜਾਬੀ ਸਾਹਿਤ ਅਕਾਦਮੀ ਨੇ ਪੰਜਾਬੀ ਭਵਨ ਲੁਧਿਆਣਾ ਵਿਖੇ ਦੋ-ਰੋਜ਼ਾ 'ਪੰਜਾਬੀ ਭਾਸ਼ਾ ਕਾਨਫ਼ਰੰਸ' ਕਰਵਾਈ...