<img class="alignnone size-full wp-image-1216" src="http://wishavwarta.in/wp-content/uploads/2017/08/high-court.jpg" alt="" width="260" height="194" /> ਚੰਡੀਗੜ੍ਹ, 16 ਅਗਸਤ – ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪ੍ਰਸ਼ਾਸਨਿਕ ਟ੍ਰਿਬਿਊਨਲ ਦੇ ਵਿਰੁੱਧ ਬੀਤੇ ਦਿਨਾਂ ਤੋਂ ਚੱਲ ਰਹੀ ਹੜਤਾਲ ਖਤਮ ਹੋ ਗਈ ਹੈ। ਬਾਰ ਐਸੋਸ਼ੀਏਸ਼ਨ ਦੀ ਬੈਠਕ ਵਿਚ ਇਹ ਫੈਸਲਾ ਲਿਆ ਗਿਆ।