ਜਲੰਧਰ, 12 ਅਗਸਤ (ਵਿਸ਼ਵ ਵਾਰਤਾ) – ਸ. ਤਜਿੰਦਰ ਸਿੰਘ ਬਿੱਟੂ ਪਨਸਪ ਦੇ ਚੇਅਰਮੈਨ ਬਣਨ ਦੀ ਖੁਸ਼ੀ ਵਿੱਚ ਵਾਸਲ ਗਰੁੱਪ ਆਫ ਐਜੂਕੇਸ਼ਨ ਦੇ ਮਾਲਕ ਸੰਜੀਵ ਵਾਸਲ ਵਲੋਂ ਜਲੰਧਰ ਦੇ ਸਰੋਵਰ ਹੋਟਲ ਵਿੱਚ ਰਾਤਰੀ ਭੋਜ ਦਾ ਆਯੋਜਨ ਕੀਤਾ। ਜਿਸ ਵਿੱਚ ਸ਼੍ਰੀ ਸੁੰਦਰ ਸ਼ਾਮ ਅਰੋੜਾ ਮਾਣਯੋਗ ਉਦਯੋਗ ਮੰਤਰੀ ਪੰਜਾਬ, ਡਾ. ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ ਅਜੀਤ ਗਰੁੱਪ ਆਫ ਪਬਲੀਕੇਸ਼ਨਸ , ਜਗਦੀਸ਼ ਰਾਜਾ ਮੇਅਰ ਜਲੰਧਰ, ਵਿਧਾਇਕ ਰਜਿੰਦਰ ਬੇਰੀ, ਸ਼ੀਤਲ ਵਿਜ ਮੁੱਖ ਸੰਪਾਦਕ ਦੈਨਿਕ ਸਵੇਰਾ ਅਖਬਾਰ, ਡਵੀਜ਼ਨਲ ਕਮਿਸ਼ਨਰ ਬਲਦੇਉ ਪੁਰੂਸ਼ਾਰਧਾ, ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਪੁਲਿਸ ਜਲੰਧਰ, ਵਰਿੰਦਰ ਸ਼ਰਮਾ ਡਿਪਟੀ ਕਮਿਸ਼ਨਰ ਜਲੰਧਰ, ਐੱਸ.ਐੱਸ.ਪੀ ਨਵਜੋਤ ਮਾਹਲ, ਐੱਸ.ਐੱਸ.ਪੀ. ਵਿਵੇਕਸ਼ੀਲ ਸੋਨੀ, ਡੀ.ਸੀ.ਪੀ ਰਾਜਿੰਦਰ ਸਿੰਘ, ਸਤੀਸ਼ ਜੈਨ – (ਹਵੇਲੀ ਗਰੁੱਪ ), ਰਮੇਸ਼ ਮਿੱਤਲ- (ਲਵਲੀ ਗਰੁੱਪ) ਅਤੇ ਜਲੰਧਰ ਸ਼ਹਿਰ ਦੀਆਂ ਹੋਰ ਮੋਹਤਬਰ ਸ਼ਖਸੀਅਤਾਂ ਨੇ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ।
ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੱਲੋਂ ਚੋਣ ਲੜਨ ਦੀਆਂ ਅਫਵਾਹਾਂ ਨੂੰ ਲੈ ਕੇ ਕਾਂਗਰਸ ਭੰਬਲ ਭੂਸੇ ‘ਚ
ਚੰਡੀਗੜ , 28 ਅਪਰੈਲ (ਸਤੀਸ਼ ਕੁਮਾਰ ਪੁੱਪੀ)-ਮਰਹੂਮ ਨੌਜ਼ਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਜ਼ਾਦ ਉਮੀਦਵਾਰ ਵਜੋਂ...