<img class="alignnone size-full wp-image-47668" src="http://wishavwarta.in/wp-content/uploads/2019/08/pranab-mukherjee.jpg" alt="" width="392" height="404" /> ਨਵੀਂ ਦਿੱਲੀ, 8 ਅਗਸਤ – ਦੇਸ਼ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਭਾਰਤ ਰਤਨ ਪੁਰਸਕਾਰ ਨਾਲ ਸਨਮਾਨਿਆ ਗਿਆ ਹੈ।