<img class="alignnone size-full wp-image-19825" src="http://wishavwarta.in/wp-content/uploads/2018/03/Road-Accident-logo.jpg" alt="" width="660" height="400" /> ਚੰਡੀਗੜ੍ਹ, 7 ਅਗਸਤ – ਸ੍ਰੀ ਮੁਕਤਸਰ ਸਾਹਿਬ ਵਿਚ ਅੱਜ ਓਰਬਿੱਟ ਦੀ ਬੱਸ ਨਾਲ ਟੱਕਰ ਵਿਚ 4 ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਕੋਟਕਪੂਰਾ ਰੋਡ ਉਤੇ ਅੱਜ ਸਵੇਰੇ ਵਾਪਰਿਆ। ਇਸ ਦੌਰਾਨ ਗੁੱਸੇ ਵਿਚ ਆਏ ਲੋਕਾਂ ਨੇ ਸੜਕ ਉਤੇ ਜਾਮ ਵੀ ਲਾਇਆ।