<img class="alignnone size-full wp-image-7900" src="http://wishavwarta.in/wp-content/uploads/2017/11/punjab-vidhan-sabha.jpg" alt="" width="660" height="442" /> ਚੰਡੀਗੜ੍ਹ, 6 ਅਗਸਤ – ਸਦਨ ਵਿਚ ਪ੍ਰਸ਼ਨਕਾਲ, ਸਿਫਰਕਾਲ, ਧਿਆਨ ਦਿਵਾਊ ਮਤੇ ਪੇਸ਼ ਕੀਤੇ ਜਾਣ ਤੋਂ ਬਾਅਦ 5 ਬਿੱਲ ਪਾਸ ਕੀਤੇ ਗਏ, ਜਿਹਨਾਂ ਉਤੇ ਬਹੁਤ ਸੰਖੇਪ ਬਹਿਸ ਹੋਈ। ਇਸਤੋਂ ਬਾਅਦ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਸਦਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ।