<img class="alignnone size-full wp-image-1767" src="http://wishavwarta.in/wp-content/uploads/2017/08/arrest.jpg" alt="" width="297" height="167" /> ਚੰਡੀਗੜ, 3 ਅਗਸਤ – ਹਰਿਆਣਾ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਪਾਕਿਸਤਾਨ ਲਈ ਜਾਸੂਸੀ ਕਰ ਰਹੇ 3 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹਨਾਂ ਦੀ ਗ੍ਰਿਫਤਾਰ ਹਿਸਾਰ ਤੋਂ ਹੋਈ ਹੈ, ਜਿਥੇ ਇਹਨਾਂ ਕੋਲੋਂ ਕੁਝ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।