<img class="alignnone size-full wp-image-15152" src="http://wishavwarta.in/wp-content/uploads/2018/02/pgi.jpg" alt="" width="650" height="540" /> ਚੰਡੀਗੜ੍ਹ, 3 ਅਗਸਤ – ਚੰਡੀਗੜ੍ਹ ਸਥਿਤ ਪੀ.ਜੀ.ਆਈ ਵਿਚ ਡਾਕਟਰਾਂ ਵਲੋਂ ਨੈਸ਼ਨਲ ਮੈਡੀਕਲ ਬਿੱਲ ਦੇ ਵਿਰੋਧ ਵਜੋਂ ਅੱਜ ਹੜਤਾਲ ਕੀਤੀ ਗਈ। ਦੂਸਰੇ ਪਾਸੇ ਡਾਕਟਰਾਂ ਦੀ ਇਸ ਹੜਤਾਲ ਕਾਰਨ ਮਰੀਜ਼ਾਂ ਨੂੰ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।