<img class="alignnone size-full wp-image-2251" src="http://wishavwarta.in/wp-content/uploads/2017/09/indian-court-decision.jpg" alt="" width="350" height="269" /> ਮੋਹਾਲੀ, 1 ਅਗਸਤ – 532 ਕਿਲੋ ਹੈਰੋਇਨ ਮਾਮਲੇ ਦੀ ਅੱਜ ਐੱਨ.ਆਈ.ਏ ਜੱਜ ਐੱਨ.ਐੱਸ ਗਿੱਲ ਦੀ ਅਦਾਲਤ ਵਿਚ ਸੁਣਵਾਈ ਹੋਈ। ਇਸ ਮਾਮਲੇ ਦੀ ਅਗਲੀ ਸੁਣਵਾਈ 19 ਅਗਸਤ ਨੂੰ ਹੋਵੇਗੀ।