ਜਲੰਧਰ, 18 ਜੁਲਾਈ– ਜਲੰਧਰ ਵਿਖੇ ਬੀਤੀ ਦੇਰ ਰਾਤ ਇੱਕ ਸੜਕ ਹਾਦਸੇ ਵਿਚ ਪਤੀ-ਪਤਨੀ ਦੀ ਮੌਤ ਹੋ ਗਈ, ਜਦਕਿ ਇੱਕ ਔਰਤ ਗੰਭੀਰ ਰੂਪ ਵਿਚ ਜਖਮੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰਿਟਜ਼ ਕਾਰ ਵਿਚ ਸਵਾਰ ਹੋ ਕੇ ਇਹ ਲੋਕ ਲੁਧਿਆਣਾ ਆ ਰਹੇ ਸਨ ਕਿ ਜਦੋੰ ਇਹ ਕਾਰ ਫੋਕਲ ਪੁਆਇਂਟ ਕੋਲ ਪਹੁੰਚੀ ਤਾਂ ਅੱਗੇ ਤੋਂ ਇੱਕ ਅਵਾਰਾ ਪਸ਼ੂ ਆ ਗਿਆ, ਜਿਸ ਨੂੰ ਬਚਾਉਂਦਿਆਂ-ਬਚਾਉਂਦਿਆਂ ਇਹ ਕਾਰ ਇੱਕ ਪੋਲ ਨਾਲ ਜਾ ਟਕਰਾਈ।
ਇੱਕ ਹਾਦਸੇ ਵਿਚ ਪਤੀ-ਪਤਨੀ ਦੀ ਮੌਤ ਹੋ ਗਈ, ਜਦਕਿ ਇੱਕ ਔਰਤ ਗੰਭੀਰ ਰੂਪ ਵਿਚ ਜਖਮੀ ਹੋ ਗਈ।