ਭਾਰਤ ਉਤੇ ਮੰਡਰਾਉਣ ਲੱਗੇ ਹਾਰ ਦੇ ਬੱਦਲ

8
Advertisement

ਲੰਡਨ, 10 ਜੁਲਾਈ – ਨਿਊਜੀਲੈਂਡ ਖਿਲਾਫ 240 ਦੌੜਾਂ ਲਈ ਜਿੱਤ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। 30 ਓਵਰਾਂ ਵਿਚ ਭਾਰਤ ਨੇ 5 ਵਿਕਟਾਂ ਗਵਾ ਕੇ 92 ਦੌੜਾਂ ਬਣਾ ਲਈਆਂ ਸਨ। ਇਸ ਤੋਂ ਪਹਿਲਾਂ ਕੇ.ਐੱਲ ਰਾਹੁਲ, ਰੋਹਿਤ ਸ਼ਰਮਾ ਤੇ ਕੋਹਲੀ 1-1 ਦੌੜ ਬਣਾ ਕੇ ਆਊਟ ਹੋ ਗਏ, ਜਦਕਿ ਦਿਨੇਸ਼ ਕਾਰਤਿਕ 6 ਦੌੜਾਂ ਬਣਾ ਕੇ ਆਊਟ ਹੋਇਆ।