ਸ੍ਰੀਲੰਕਾ ਨੇ ਵੈਸਟ ਇੰਡੀਜ਼ ਅੱਗੇ ਰੱਖਿਆ 339 ਦੌੜਾਂ ਦਾ ਟੀਚਾ

Advertisement

ਲੰਡਨ, 1 ਜੁਲਾਈ – ਸ੍ਰੀਲੰਕਾ ਨੇ ਵੈਸਟ ਇੰਡੀਜ਼ ਅੱਗੇ 339 ਦੌੜਾਂ ਦਾ ਟੀਚਾ ਰੱਖਿਆ ਹੈ।