<img class="alignnone size-full wp-image-525" src="https://wishavwarta.in/wp-content/uploads/2017/08/bihar.png" alt="" width="447" height="302" /> ਨਵੀਂ ਦਿੱਲੀ, 20 ਜੂਨ – ਬਿਹਾਰ ਵਿਚ ਚਮਕੀ ਬੁਖਾਰ ਨੇ ਹੁਣ ਤੱਕ 156 ਬੱਚਿਆਂ ਦੀ ਜਾਨ ਲੈ ਲਈ ਹੈ। ਇਸ ਬੀਮਾਰ ਤੋਂ ਪੀੜਤ ਕਈ ਬੱਚਿਆਂ ਦਾ ਹਸਪਤਾਲ ਦੇ ਵਿਚ ਇਲਾਜ ਚੱਲ ਰਿਹਾ ਹੈ।