<img class="alignnone size-full wp-image-2251" src="http://wishavwarta.in/wp-content/uploads/2017/09/indian-court-decision.jpg" alt="" width="350" height="269" /> ਨਵੀਂ ਦਿੱਲੀ, 18 ਜੂਨ – ਸਾਲ 2005 ਵਿਚ ਅਯੋਧਿਆ ਵਿਚ ਹੋਏ ਅੱਤਵਾਦੀ ਹਮਲੇ ਦੇ ਮਾਮਲੇ ਵਿਚ ਪ੍ਰਯਾਗਰਾਜ ਦੀ ਵਿਸ਼ੇਸ਼ ਅਦਾਲਤ ਵਲੋਂ 4 ਦੋਸ਼ੀਆਂ ਨੂੰ ਉਮਰਕੈਦ ਦੀ ਸਜਾ ਸੁਣਾਈ ਗਈ ਹੈ। ਇੱਕ ਨੂੰ ਬਰੀ ਕਰ ਦਿੱਤਾ ਗਿਆ ਹੈ।