Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 26 ਅਗਸਤ (ਵਿਸ਼ਵ ਵਾਰਤਾ)– ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……
🔗 Punjab: MP ਮਲਵਿੰਦਰ ਸਿੰਘ ਕੰਗ ਨੇ ਵੱਲੋਂ ਗਮਾਡਾ ਦਫ਼ਤਰ ਘੇਰਨ ਦਾ ਐਲਾਨ
🔗 Punjab: ਫਤਿਹਗੜ੍ਹ ਸਾਹਿਬ ’ਚ ਦਰਦਨਾਕ ਸੜਕ ਹਾਦਸਾ, ਪਤੀ-ਪਤਨੀ ਦੀ ਮੌਤ
🔗 National: ਤਿੱਬਤ ਵੱਲੋਂ ਆਏ ਹੜ੍ਹ ਨੇ ਨੇਪਾਲ ਵਿੱਚ ਮਚਾਈ ਤਬਾਹੀ, 9 ਪੁਲਿਸ ਮੁਲਾਜ਼ਮ ਲਾਪਤਾ
🔗 Entertainment: ਕ੍ਰਿਤੀ ਸੈਨਨ ਦਾ ਰੱਖੜੀ ਵਾਲਾ ਇਸ਼ਤਿਹਾਰ ਵਿਵਾਦ ਮਗਰੋਂ ਹਟਾਇਆ
🔗 India Vs Sri Lanka: ਫ਼ਾਲੋਆਨ ਖੇਡ ਰਹੀ ਸ਼੍ਰੀਲੰਕਾ ਨੇ ਲੰਚ ਤੱਕ ਦੋ ਵਿਕਟਾਂ ਗੁਆਈਆਂ























