ਚੰਡੀਗੜ੍ਹ, 10 ਜੂਨ – ਵੀਰਵਾਰ ਤੋਂ ਬੋਰਵੈੱਲ ਵਿਚ ਫਸੇ ਮਾਸੂਮ ਫਤਿਹਵੀਰ ਨੂੰ ਬਚਾਉਣ ਲਈ ਕੋਸ਼ਿਸ਼ਾਂ ਜਾਰੀ ਹਨ। ਇਸ ਦੌਰਾਨ ਪੰਜਾਬ ਸਰਕਾਰ ਵਲੋਂ ਇੱਕ ਹੈਲੀਕਾਪਟਰ (ਏਅਰ ਐਂਬੂਲੈਂਸ) ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਖੇ ਭੇਜਿਆ ਗਿਆ ਹੈ ਤਾਂ ਕਿ ਜਿਵੇਂ ਹੀ ਫਤਿਹਵੀਰ ਨੂੰ ਬਾਹਰ ਕੱਢਿਆ ਜਾਵੇਗਾ ਤਾਂ ਉਸ ਨੂੰ ਜਲਦੀ ਤੋਂ ਜਲਦੀ ਪੀਜੀਆਈ ਪਹੁੰਚਾਇਆ ਜਾਵੇ।
The Punjab government has arranged an air ambulance in village Bhagwanpura in the wake of the need to take Fatehvir Singh to PGI for treatment. pic.twitter.com/GGwJHSGZKY
— Government of Punjab (@PunjabGovtIndia) June 10, 2019