Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 18 ਅਗਸਤ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
– Punjab ਕਾਂਗਰਸ ’ਚ ਗੁੱਟਬਾਜ਼ੀ ਵਧੀ, ਰੰਧਾਵਾ-ਚੰਨੀ ਧੜਾ ਖੁੱਲ੍ਹ ਕੇ ਮੈਦਾਨ ’ਚ
– Punjab SIR ਨੇ ਬਦਲੇ ਚੋਣ ਸਮੀਕਰਨ, ਕਈ ਥਾਵਾਂ ‘ਤੇ ਵੋਟਾਂ ਦੀ ਕਟੌਤੀ ਜਿੱਤ-ਹਾਰ ਦੇ ਫਰਕ ਤੋਂ ਵੀ ਵੱਧ
– Canada ‘ਚ ਪੰਜਾਬੀ ਕੁੜੀ ਦੀ ਗੋਲੀ ਲੱਗਣ ਕਾਰਨ ਸ਼ੱਕੀ ਹਾਲਾਤਾਂ ‘ਚ ਮੌਤ
– National: ਕੀ ਮੋਦੀ ਕੈਬਨਿਟ ’ਚ ਹੋਣ ਜਾ ਰਿਹਾ ਵੱਡਾ ਫੇਰਬਦਲ ? BJP ਦੀ ਨਵੀਂ ਟੀਮ ਕਾਰਨ ਸਿਆਸੀ ਚਰਚਾ ਹੋਈ ਤੇਜ਼
– National: ਵਿਦਿਆਰਥੀਆਂ ਦੇ ਵਿਰੋਧ ਅੱਗੇ ਝੁਕੀ ਝਾਰਖੰਡ ਸਰਕਾਰ, JSSC-CGL ਪ੍ਰੀਖਿਆ ਰੱਦ
– National: ਭਾਰਤ ਦਾ 1 ਰੁਪਇਆ ਇਸ ਦੇਸ਼ ਦੇ ਹਜ਼ਾਰਾਂ ਰੁਪਏ ਦੇ ਬਰਾਬਰ !
– Sports: ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ’ਚ ਭਾਰਤ ਦੀ ਧਮਾਕੇਦਾਰ ਸ਼ੁਰੂਆਤ !
– Hockey World Cup: ਹੁਣ ਪਾਕਿਸਤਾਨ ਨਾਲ ਟੱਕਰ ਤੈਅ ਕਰੇਗੀ ਭਾਰਤ ਦਾ ਅਗਲਾ ਰਾਹ !
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























