• Latest
  • Trending
Punjab: ਰਾਹੁਲ ਗਾਂਧੀ ਨੂੰ ਫੇਰ ਯਾਦ ਆਏ ਕੈਪਟਨ ਅਮਰਿੰਦਰ, ਅੱਗੋਂ ਉਨ੍ਹਾਂ ਦਾ ਵੀ ਆਇਆ ਜਵਾਬ

Punjab: ਰਾਹੁਲ ਗਾਂਧੀ ਨੂੰ ਫੇਰ ਯਾਦ ਆਏ ਕੈਪਟਨ ਅਮਰਿੰਦਰ, ਅੱਗੋਂ ਉਨ੍ਹਾਂ ਦਾ ਵੀ ਆਇਆ ਜਵਾਬ

1 day ago
ਚਰਖੀ ਦਾਦਰੀ ਫਾਇਰਿੰਗ ਮਾਮਲਾ:  ਜ਼ਖ਼ਮੀ ਕੀਰਤੀਮਾਨ ਨੇ ਤੋੜਿਆ ਦਮ

ਚਰਖੀ ਦਾਦਰੀ ਫਾਇਰਿੰਗ ਮਾਮਲਾ: ਜ਼ਖ਼ਮੀ ਕੀਰਤੀਮਾਨ ਨੇ ਤੋੜਿਆ ਦਮ

3 minutes ago
ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਾਫ਼ਲੇ ‘ਤੇ ਹਮਲਾ!

ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਾਫ਼ਲੇ ‘ਤੇ ਹਮਲਾ!

1 hour ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

2 hours ago
National: ਟਰਾਲੇ ਨੇ ਵੈਨ ਨੂੰ ਟੱਕਰ ਮਾਰੀ, 6 ਮੌਤਾਂ

National: ਟਰਾਲੇ ਨੇ ਵੈਨ ਨੂੰ ਟੱਕਰ ਮਾਰੀ, 6 ਮੌਤਾਂ

2 hours ago
ਬਾਰਾਮਤੀ ‘ਚ ਜਹਾਜ਼ ਕ੍ਰੈਸ਼, ਲੈਂਡਿੰਗ ਦੌਰਾਨ ਵਾਪਰਿਆ ਹਾਦਸਾ

ਬਾਰਾਮਤੀ ‘ਚ ਜਹਾਜ਼ ਕ੍ਰੈਸ਼, ਲੈਂਡਿੰਗ ਦੌਰਾਨ ਵਾਪਰਿਆ ਹਾਦਸਾ

2 hours ago
International: ਜੰਗ ਤੋਂ ਬਾਅਦ ਈਰਾਨੀ ਸੁਪਰੀਮ ਲੀਡਰ ਮੁਜਤਬਾ ਦਾ ਪਹਿਲਾ ਵੀਡੀਓ ਆਇਆ ਸਾਹਮਣੇ

International: ਜੰਗ ਤੋਂ ਬਾਅਦ ਈਰਾਨੀ ਸੁਪਰੀਮ ਲੀਡਰ ਮੁਜਤਬਾ ਦਾ ਪਹਿਲਾ ਵੀਡੀਓ ਆਇਆ ਸਾਹਮਣੇ

3 hours ago
Punjab ਮੁੱਖ ਮੰਤਰੀ ਮਾਨ ਨੇ ਗੁਰੂ ਰਵਿਦਾਸ ਵਾਣੀ ਸੈਂਟਰ ਦਾ ਰੱਖਿਆ ਨੀਂਹ ਪੱਥਰ

Punjab ਮੁੱਖ ਮੰਤਰੀ ਮਾਨ ਨੇ ਗੁਰੂ ਰਵਿਦਾਸ ਵਾਣੀ ਸੈਂਟਰ ਦਾ ਰੱਖਿਆ ਨੀਂਹ ਪੱਥਰ

3 hours ago
Punjab ਇੰਚਾਰਜ ਭੁਪੇਸ਼ ਬਘੇਲ ਦਾ 9 ਦਿਨਾਂ ਦੌਰਾ, ਜਿਸ ਤਾਣੀ ਨੂੰ ਆਏ ਸੀ ਸੁਲਝਾਉਣ ਉਹ ਹੋਰ ਉਲਝੀ !

Punjab ਇੰਚਾਰਜ ਭੁਪੇਸ਼ ਬਘੇਲ ਦਾ 9 ਦਿਨਾਂ ਦੌਰਾ, ਜਿਸ ਤਾਣੀ ਨੂੰ ਆਏ ਸੀ ਸੁਲਝਾਉਣ ਉਹ ਹੋਰ ਉਲਝੀ !

4 hours ago
Haryana ਕੈਬਨਿਟ ਦੀ ਅਹਿਮ ਮੀਟਿੰਗ 13 ਅਗਸਤ ਨੂੰ

Haryana ਕੈਬਨਿਟ ਦੀ ਅਹਿਮ ਮੀਟਿੰਗ 13 ਅਗਸਤ ਨੂੰ

5 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

5 hours ago
Punjab Police ‘ਚ ਹੁਣ SI ਦੀ ਸਿੱਧੀ ਭਰਤੀ ਨਹੀਂ, ASI ਦੇ ਅਹੁਦੇ ’ਤੇ ਹੋਵੇਗੀ ਭਰਤੀ

Punjab Police ‘ਚ ਹੁਣ SI ਦੀ ਸਿੱਧੀ ਭਰਤੀ ਨਹੀਂ, ASI ਦੇ ਅਹੁਦੇ ’ਤੇ ਹੋਵੇਗੀ ਭਰਤੀ

5 hours ago
National: UPI ਦੀ ਵਰਤੋਂ ਕਰਨ ਵਾਲੇ ਆਮ ਲੋਕਾਂ ਲਈ ਵੱਡੀ ਖ਼ਬਰ

National: UPI ਦੀ ਵਰਤੋਂ ਕਰਨ ਵਾਲੇ ਆਮ ਲੋਕਾਂ ਲਈ ਵੱਡੀ ਖ਼ਬਰ

5 hours ago
Hindi News
English News
Sunday, August 9, 2026
No Result
View All Result
34 °c
Chandigarh
29 ° Mon
27 ° Tue
30 ° Wed
30 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Punjab: ਰਾਹੁਲ ਗਾਂਧੀ ਨੂੰ ਫੇਰ ਯਾਦ ਆਏ ਕੈਪਟਨ ਅਮਰਿੰਦਰ, ਅੱਗੋਂ ਉਨ੍ਹਾਂ ਦਾ ਵੀ ਆਇਆ ਜਵਾਬ

August 8, 2026
in ਖਬਰਾਂ, ਪੰਜਾਬ, ਬ੍ਰੇਕਿੰਗ ਨਿਊਜ਼
Punjab: ਰਾਹੁਲ ਗਾਂਧੀ ਨੂੰ ਫੇਰ ਯਾਦ ਆਏ ਕੈਪਟਨ ਅਮਰਿੰਦਰ, ਅੱਗੋਂ ਉਨ੍ਹਾਂ ਦਾ ਵੀ ਆਇਆ ਜਵਾਬ

Punjab: ਰਾਹੁਲ ਗਾਂਧੀ ਨੂੰ ਫੇਰ ਯਾਦ ਆਏ ਕੈਪਟਨ ਅਮਰਿੰਦਰ, ਅੱਗੋਂ ਉਨ੍ਹਾਂ ਦਾ ਵੀ ਆਇਆ ਜਵਾਬ

ਚੰਡੀਗੜ੍ਹ, 8 ਅਗਸਤ (ਵਿਸ਼ਵ ਵਾਰਤਾ) – ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਸਭ ਤੋਂ ਵੱਧ ਪਸੰਦੀਦਾ ਨੇਤਾ ਦੱਸਿਆ ਹੈ। ਦਰਅਸਲ ਜਦੋਂ ਰਾਹੁਲ ਗਾਂਧੀ Gen-G ਸਮਾਗਮ ਕਰ ਰਹੇ ਸਨ ਤਾਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਉਨ੍ਹਾਂ ਦਾ ਬੀਜੇਪੀ ‘ਚੋਂ ਸਭ ਤੋਂ ਵੱਧ ਪਸੰਦੀਦਾ ਲੀਡਰ ਕੌਣ ਹੈ ਤਾਂ ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਦਾ ਨਾਂਅ ਲਿਆ। ਸਵਾਲ ਦੇ ਜਵਾਬ ਵਿੱਚ, ਉਨ੍ਹਾਂ ਕਿਹਾ, “ਮੈਂ ਉਨ੍ਹਾਂ ਨਾਲ ਬਹੁਤ ਆਸਾਨੀ ਨਾਲ ਘੁਲ-ਮਿਲ ਜਾਂਦਾ ਹਾਂ। ਉਹ ਬਹੁਤ ਹੀ ਸਹਿਜ ਸੁਭਾਅ ਦੇ ਹਨ ਅਤੇ ਫੌਜੀ ਇਤਿਹਾਸ ਦੇ ਮਾਹਰ ਹਨ, ਇਸ ਲਈ ਮੈਨੂੰ ਉਹ ਪਸੰਦ ਹਨ। ਹੈਲੋ ਅੰਕਲ ਅਮਰਿੰਦਰ…” ਰਾਹੁਲ ਗਾਂਧੀ ਨੇ ਇਹ ਆਪਣੇ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵੀ ਸਾਂਝੀ ਕੀਤੀ ਸੀ।

ਰਾਹੁਲ ਗਾਂਧੀ ਦੇ ਇਸ ਬਿਆਨ ਨੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਵਿੱਚ ਸੰਭਾਵਿਤ ਵਾਪਸੀ ਬਾਰੇ ਅਟਕਲਾਂ ਪੈਦਾ ਕਰ ਦਿੱਤੀਆਂ ਸਨ। ਪਰ ਹੁਣ ਇਸ ਦੌਰਾਨ, ਕੈਪਟਨ ਅਮਰਿੰਦਰ ਸਿੰਘ ਨੇ ਫ਼ੋਨ ‘ਤੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਉਹ ਰਾਹੁਲ ਗਾਂਧੀ ਨੂੰ ਉਨ੍ਹਾਂ ਬਾਰੇ ਬੋਲਿਆ ਹੈ ਸੁਣ ਕੇ ਮੈਨੂੰ ਬਹੁਤ ਚੰਗਾ ਲੱਗਿਆ ਹੈ। ਉਨ੍ਹਾਂ ਦੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ, ਸਵਰਗੀ ਰਾਜੀਵ ਗਾਂਧੀ, ਉਨ੍ਹਾਂ ਦੇ ਸਹਿਪਾਠੀ ਅਤੇ ਦੋਸਤ ਸਨ। “ਮੇਰੇ ਹਮੇਸ਼ਾ ਰਾਹੁਲ ਅਤੇ ਉਨ੍ਹਾਂ ਦੀ ਮਾਂ, ਸੋਨੀਆ ਗਾਂਧੀ ਨਾਲ ਨਿੱਜੀ ਅਤੇ ਪਰਿਵਾਰਕ ਸਬੰਧ ਰਹਿਣਗੇ, ਪਰ ਰਾਜਨੀਤਿਕ ਤੌਰ ‘ਤੇ, ਹੁਣ ਉਹ ਭਾਜਪਾ ਪ੍ਰਤੀ ਵਚਨਬੱਧ ਹਨ।”

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In PunjabiPUNJABpunjab newsPunjab news in Punjabitop headlines in Punjabi
Share202Tweet126SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਚਰਖੀ ਦਾਦਰੀ ਫਾਇਰਿੰਗ ਮਾਮਲਾ:  ਜ਼ਖ਼ਮੀ ਕੀਰਤੀਮਾਨ ਨੇ ਤੋੜਿਆ ਦਮ

ਚਰਖੀ ਦਾਦਰੀ ਫਾਇਰਿੰਗ ਮਾਮਲਾ: ਜ਼ਖ਼ਮੀ ਕੀਰਤੀਮਾਨ ਨੇ ਤੋੜਿਆ ਦਮ

by Jaspreet Kaur
August 9, 2026
0

ਚਰਖੀ ਦਾਦਰੀ ਫਾਇਰਿੰਗ ਮਾਮਲਾ: ਜ਼ਖ਼ਮੀ ਕੀਰਤੀਮਾਨ ਨੇ ਤੋੜਿਆ ਦਮ ਹਰਿਆਣਾ , 9 ਅਗਸਤ 2026 (ਵਿਸ਼ਵ ਵਾਰਤਾ) – ਹਰਿਆਣਾ ਦੇ ਚਰਖੀ...

ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਾਫ਼ਲੇ ‘ਤੇ ਹਮਲਾ!

ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਾਫ਼ਲੇ ‘ਤੇ ਹਮਲਾ!

by Jaspreet Kaur
August 9, 2026
0

ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਾਫ਼ਲੇ 'ਤੇ ਹਮਲਾ! - "ਮੇਰੀ ਗੱਡੀ 'ਤੇ ਵੱਡੇ-ਵੱਡੇ ਪੱਥਰ ਸੁੱਟੇ ਗਏ"-...

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
August 9, 2026
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 9 ਅਗਸਤ 2026 (ਵਿਸ਼ਵ ਵਾਰਤਾ)– ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ...

National: ਟਰਾਲੇ ਨੇ ਵੈਨ ਨੂੰ ਟੱਕਰ ਮਾਰੀ, 6 ਮੌਤਾਂ

National: ਟਰਾਲੇ ਨੇ ਵੈਨ ਨੂੰ ਟੱਕਰ ਮਾਰੀ, 6 ਮੌਤਾਂ

by Ranjit Singh
August 9, 2026
0

National: ਟਰਾਲੇ ਨੇ ਵੈਨ ਨੂੰ ਟੱਕਰ ਮਾਰੀ, 6 ਮੌਤਾਂ ਨਵੀਂ ਦਿੱਲੀ, 9 ਅਗਸਤ (ਵਿਸ਼ਵ ਵਾਰਤਾ) – ਐਤਵਾਰ ਦੁਪਹਿਰ ਲਗਭਗ 1...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਚਰਖੀ ਦਾਦਰੀ ਫਾਇਰਿੰਗ ਮਾਮਲਾ:  ਜ਼ਖ਼ਮੀ ਕੀਰਤੀਮਾਨ ਨੇ ਤੋੜਿਆ ਦਮ

ਚਰਖੀ ਦਾਦਰੀ ਫਾਇਰਿੰਗ ਮਾਮਲਾ: ਜ਼ਖ਼ਮੀ ਕੀਰਤੀਮਾਨ ਨੇ ਤੋੜਿਆ ਦਮ

by Jaspreet Kaur
August 9, 2026
0

ਚਰਖੀ ਦਾਦਰੀ ਫਾਇਰਿੰਗ ਮਾਮਲਾ: ਜ਼ਖ਼ਮੀ ਕੀਰਤੀਮਾਨ ਨੇ ਤੋੜਿਆ ਦਮ ਹਰਿਆਣਾ , 9 ਅਗਸਤ 2026 (ਵਿਸ਼ਵ ਵਾਰਤਾ) – ਹਰਿਆਣਾ ਦੇ ਚਰਖੀ...

Most Popular

ਦਿੱਲੀ-ਐਨਸੀਆਰ ਵਿੱਚ ਪਿਆ ਭਾਰੀ ਮੀਂਹ ; ਸੜਕਾਂ ‘ਤੇ ਪਾਣੀ ਖੜ੍ਹਨ ਕਾਰਨ ਲੱਗਿਆ ਲੰਬਾ ਜਾਮ

ਦਿੱਲੀ-ਐਨਸੀਆਰ ਵਿੱਚ ਪਿਆ ਭਾਰੀ ਮੀਂਹ ; ਸੜਕਾਂ ‘ਤੇ ਪਾਣੀ ਖੜ੍ਹਨ ਕਾਰਨ ਲੱਗਿਆ ਲੰਬਾ ਜਾਮ

by Navjot
2 weeks ago
0

ਦਿੱਲੀ-ਐਨਸੀਆਰ ਵਿੱਚ ਪਿਆ ਭਾਰੀ ਮੀਂਹ ; ਸੜਕਾਂ 'ਤੇ ਪਾਣੀ ਖੜ੍ਹਨ ਕਾਰਨ ਲੱਗਿਆ ਲੰਬਾ ਜਾਮ ਚੰਡੀਗੜ੍ਹ, 28 ਜੁਲਾਈ(ਵਿਸ਼ਵ ਵਾਰਤਾ) ਦਿੱਲੀ-ਐਨਸੀਆਰ ਵਿੱਚ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 