ਚੰਡੀਗੜ, 1 ਜੂਨ – ਸੋਨੀਆ ਗਾਂਧੀ ਅੱਜ ਮੁੜ ਤੋਂ ਕਾਂਗਰਸ ਸੰਸਦੀ ਦਲ ਦੀ ਨੇਤਾ ਚੁਣੇ ਗਏ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਉਹਨਾਂ ਨੂੰ ਵਧਾਈ ਦਿੱਤੀ।
My warmest & best wishes to Smt. Sonia Gandhi on being re-elected as the leader of Congress Parliamentary Party. Under her leadership @INCIndia will continue to work to fulfil the aspirations of the people and be their voice in the Parliament. pic.twitter.com/Suw7X1mbNO
— Capt.Amarinder Singh (@capt_amarinder) June 1, 2019