ਅਮਰੀਕਾ ‘ਚ ਗੋਲੀਬਾਰੀ 12 ਦੀ ਮੌਤ 6 ਜ਼ਖ਼ਮੀ

70
Advertisement

ਅਮਰੀਕਾ ਦੇ ਵਰਜੀਨੀਆ ਸ਼ਹਿਰ ਵਿੱਚ ਗੋਲੀਬਾਰੀ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਵਿੱਚ 12 ਲੋਕ ਮਾਰੇ ਗਏ ਹਨ ਅਤੇ 6 ਦੇ ਕਰੀਬ ਜ਼ਖਮੀ ਹਨ।