ਨਵੀਂ ਦਿੱਲੀ, 30 ਮਈ – ਨਰਿੰਦਰ ਮੋਦੀ ਨੇ ਅੱਜ ਦੂਸਰੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਉਹਨਾਂ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾਈ। ਇਸ ਦੌਰਾਨ ਮੋਦੀ ਤੋਂ ਇਲਾਵਾ ਜਿਹਨਾਂ ਮੰਤਰੀਆਂ ਨੇ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁੱਕੀ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ-
ਅਮਿਤ ਸ਼ਾਹ, ਰਾਜਨਾਥ ਸਿੰਘ, ਨਿਤਿਨ ਗਡਕਰੀ, ਸਦਾਨੰਦ ਗੌੜਾ, ਰਾਮ ਵਿਲਾਸ ਪਾਸਵਾਨ, ਨਿਰਮਲਾ ਸੀਤਾਰਮਣ, ਹਰਸਿਮਰਤ ਕੌਰ ਬਾਦਲ, ਐਸ ਜੈਸ਼ੰਕਰ ,ਰਮੇਸ਼ ਪੋਖਰਿਆਲ ਨਿਸ਼ੰਕ, ਰਵੀ ਸ਼ੰਕਰ ਪ੍ਰਸਾਦ, ਨਰਿੰਦਰ ਸਿੰਘ ਤੋਮਰ, ਅਰਜੁਨ ਮੁੰਡਾ, ਸਮ੍ਰਿਤੀ ਇਰਾਨੀ, ਪ੍ਰਕਾਸ਼ ਜਾਵਡੇਕਰ, ਹਰਸ਼ਵਰਧਨ, ਪੀਊਸ਼ ਗੋਇਲ, ਧਰਮਿੰਦਰ ਪ੍ਰਧਾਨ, ਮੁਖਤਿਆਰ ਅੱਬਾਸ, ਪ੍ਰਹਿਲਾਦ ਜੋਸ਼ੀ, ਡਾ. ਮਹਿੰਦਰ ਨਾਥ ਪਾਂਡੇ, ਅਰਵਿੰਦ ਸਾਵੰਤ, ਸੰਤੋਸ਼ ਗੰਗਵਾਰ, ਸ਼੍ਰੀਪਦ ਨਾਈਕ, ਡਾ. ਜਿਤੇਂਦਰ ਸਿੰਘ, ਕਿਰਨ ਰਿਜਿਜੂ, ਪ੍ਰਹਿਲਾਦ ਪਟੇਲ, ਆਰਕੇ ਸਿੰਘ, ਹਰਦੀਪ ਸਿੰਘ ਪੁਰੀ, ਮਨਸੁਖ ਲਾਲ ਮਾਂਡਵੀਆ, ਫੱਗਣ ਸਿੰਘ ਕੁਲੱਸਤੇ ਨੇ ਕੇਂਦਰੀ ਮੰਤਰੀ ਦੇ ਅਹੁਦੇ ਲਈ ਸਹੁੰ ਚੁੱਕੀ।