<img class="alignnone size-full wp-image-2233" src="https://wishavwarta.in/wp-content/uploads/2017/09/narender-modi-pm.jpeg" alt="" width="1252" height="1252" /> ਨਵੀਂ ਦਿੱਲੀ, 25 ਮਈ – ਲੋਕ ਸਭਾ ਚੋਣਾਂ 2019 ਵਿਚ ਵੱਡੀ ਜਿੱਤ ਤੋਂ ਬਾਅਦ ਨਰਿੰਦਰ ਮੋਦੀ 30 ਮਈ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਉਹਨਾਂ ਦੇ ਇਸ ਸਹੁੰ ਚੁੱਕ ਸਮਾਗਮ ’ਚ ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਥਰੀਪਾਲਾ ਸਿਰੀਲੇਨਾ ਹਿੱਸਾ ਲੈਣਗੇ।