<img class="alignnone size-full wp-image-393" src="https://wishavwarta.in/wp-content/uploads/2017/08/jammu-kasmir-srinagar.jpg" alt="" width="360" height="270" /> ਸ਼੍ਰੀਨਗਰ, 24 ਮਈ – ਅਲਕਾਇਦਾ ਦਾ ਮੋਸਟ ਵਾਂਟੇਡ ਅੱਤਵਾਦੀ ਜਾਕਿਰ ਮੂਸਾ ਨੂੰ ਭਾਰਤੀ ਸੈਨਾ ਨੇ ਮੁਕਾਬਲੇ ਦੌਰਾਨ ਢੇਰ ਕਰ ਦਿੱਤਾ। ਇਹ ਮੁਕਾਬਲਾ ਪੁਲਵਾਮਾ ਵਿਖੇ ਹੋਇਆ। ਅੱਦਵਾਦੀ ਜਾਕਿਰ ਮੂਸਾ ਕਈ ਘਟਨਾਵਾਂ ਨੂੰ ਅੰਜਾਮ ਦੇ ਚੁੱਕਾ ਸੀ ਤੇ ਆਖਿਰਕਾਰ ਉਹ ਮੁਕਾਬਲੇ ਵਿਚ ਮਾਰਿਆ ਗਿਆ।