• Latest
  • Trending
ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲਾ: ਚੰਪਤ ਰਾਏ ਦਾ ਅਸਤੀਫ਼ਾ ਮਨਜੂਰ!

ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲਾ: ਚੰਪਤ ਰਾਏ ਦਾ ਅਸਤੀਫ਼ਾ ਮਨਜੂਰ!

3 weeks ago
ਫਿਲਮ ‘KJQ – King, Jackie, Queen’ ਦਾ ਟ੍ਰੇਲਰ ਰਿਲੀਜ਼ ; ਦੋਸਤੀ, ਤਾਕਤ ਅਤੇ ਬਦਲੇ ਦੀ ਇੱਕ ਦਿਲਚਸਪ ਕਹਾਣੀ!

ਫਿਲਮ ‘KJQ – King, Jackie, Queen’ ਦਾ ਟ੍ਰੇਲਰ ਰਿਲੀਜ਼ ; ਦੋਸਤੀ, ਤਾਕਤ ਅਤੇ ਬਦਲੇ ਦੀ ਇੱਕ ਦਿਲਚਸਪ ਕਹਾਣੀ!

54 minutes ago
ਕਰਨ ਜੌਹਰ ਰਿਐਲਿਟੀ ਸ਼ੋਅ ‘The Traitors’ ਦੇ ਦੂਜੇ ਸੀਜ਼ਨ ਦੀ ਕਰਨਗੇ ਮੇਜ਼ਬਾਨੀ

ਕਰਨ ਜੌਹਰ ਰਿਐਲਿਟੀ ਸ਼ੋਅ ‘The Traitors’ ਦੇ ਦੂਜੇ ਸੀਜ਼ਨ ਦੀ ਕਰਨਗੇ ਮੇਜ਼ਬਾਨੀ

55 minutes ago
ਸਰਕਾਰ ਵਿਸ਼ਵ ਪੱਧਰ ‘ਤੇ ਪ੍ਰਤੀਯੋਗੀ, ਨਵੀਨਤਾ-ਸੰਚਾਲਿਤ ਫਾਰਮਾ ਸੈਕਟਰ ਬਣਾਉਣ ਲਈ ਵਚਨਬੱਧ : ਪੀਯੂਸ਼ ਗੋਇਲ

ਸਰਕਾਰ ਵਿਸ਼ਵ ਪੱਧਰ ‘ਤੇ ਪ੍ਰਤੀਯੋਗੀ, ਨਵੀਨਤਾ-ਸੰਚਾਲਿਤ ਫਾਰਮਾ ਸੈਕਟਰ ਬਣਾਉਣ ਲਈ ਵਚਨਬੱਧ : ਪੀਯੂਸ਼ ਗੋਇਲ

56 minutes ago
ਕਾਂਗੋ ਵਿੱਚ ਪੁਸ਼ਟੀ ਕੀਤੇ ਗਏ ਈਬੋਲਾ ਦੇ ਕੇਸ 3200 ਤੋਂ ਪਾਰ ; ਬਿਮਾਰੀ ਦਾ ਪ੍ਰਕੋਪ ਲਗਾਤਾਰ ਜਾਰੀ

ਕਾਂਗੋ ਵਿੱਚ ਪੁਸ਼ਟੀ ਕੀਤੇ ਗਏ ਈਬੋਲਾ ਦੇ ਕੇਸ 3200 ਤੋਂ ਪਾਰ ; ਬਿਮਾਰੀ ਦਾ ਪ੍ਰਕੋਪ ਲਗਾਤਾਰ ਜਾਰੀ

58 minutes ago
ਸੂਬੇ ਵਿੱਚ ਬੱਚੇ ‘ਤੇ ਹਮਲੇ ਤੋਂ ਬਾਅਦ ਅਵਾਰਾ ਕੁੱਤਿਆਂ ਦਾ ਟੀਕਾਕਰਨ ਮੁਹਿੰਮ ਤੇਜ਼

ਸੂਬੇ ਵਿੱਚ ਬੱਚੇ ‘ਤੇ ਹਮਲੇ ਤੋਂ ਬਾਅਦ ਅਵਾਰਾ ਕੁੱਤਿਆਂ ਦਾ ਟੀਕਾਕਰਨ ਮੁਹਿੰਮ ਤੇਜ਼

1 hour ago
ਭਾਰਤ ਅਤੇ ਕੈਨੇਡਾ ਨੇ ਸਮੁੰਦਰੀ ਸਹਿਯੋਗ, ਰੱਖਿਆ ਸਬੰਧਾਂ ਨੂੰ ਵਧਾਉਣ ‘ਤੇ ਕੀਤੀ ਚਰਚਾ

ਭਾਰਤ ਅਤੇ ਕੈਨੇਡਾ ਨੇ ਸਮੁੰਦਰੀ ਸਹਿਯੋਗ, ਰੱਖਿਆ ਸਬੰਧਾਂ ਨੂੰ ਵਧਾਉਣ ‘ਤੇ ਕੀਤੀ ਚਰਚਾ

1 hour ago
ਹਾਰਰ ਥ੍ਰਿਲਰ ਫਿਲਮ ‘418 The Film’ ਦੇ ਨਿਰਮਾਤਾਵਾਂ ਨੇ ਫਿਲਮ ਦੀ ਰਿਲੀਜ਼ ਨੂੰ ਕੀਤਾ ਮੁਲਤਵੀ

ਹਾਰਰ ਥ੍ਰਿਲਰ ਫਿਲਮ ‘418 The Film’ ਦੇ ਨਿਰਮਾਤਾਵਾਂ ਨੇ ਫਿਲਮ ਦੀ ਰਿਲੀਜ਼ ਨੂੰ ਕੀਤਾ ਮੁਲਤਵੀ

1 hour ago
ਜਾਪਾਨ ਵਿੱਚ ਆਇਆ 7.1 ਤੀਬਰਤਾ ਦਾ ਜ਼ਬਰਦਸਤ ਭੂਚਾਲ ; ਸੁਨਾਮੀ ਦੀ ਚੇਤਾਵਨੀ ਜਾਰੀ

ਜਾਪਾਨ ਵਿੱਚ ਆਇਆ 7.1 ਤੀਬਰਤਾ ਦਾ ਜ਼ਬਰਦਸਤ ਭੂਚਾਲ ; ਸੁਨਾਮੀ ਦੀ ਚੇਤਾਵਨੀ ਜਾਰੀ

1 hour ago
ਸੋਨਮ ਅਤੇ ਹਿਮਾਂਸ਼ੂ ਨੇ ਹਾਂਗਜ਼ੂ ਵਿੱਚ ISSF ਵਿਸ਼ਵ ਕੱਪ ਵਿੱਚ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ

ਸੋਨਮ ਅਤੇ ਹਿਮਾਂਸ਼ੂ ਨੇ ਹਾਂਗਜ਼ੂ ਵਿੱਚ ISSF ਵਿਸ਼ਵ ਕੱਪ ਵਿੱਚ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ

1 hour ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

1 hour ago
Punjab Breaking: ਲੈਕਚਰਾਰ ਦੀ ਭਰਤੀ ਪ੍ਰਕਿਰਿਆ ਨੂੰ ਲੈ ਕੇ SC ਕਮਿਸ਼ਨ ਨੇ ਲਿਆ ਵੱਡਾ ਫੈਸਲਾ

Punjab Breaking: ਲੈਕਚਰਾਰ ਦੀ ਭਰਤੀ ਪ੍ਰਕਿਰਿਆ ਨੂੰ ਲੈ ਕੇ SC ਕਮਿਸ਼ਨ ਨੇ ਲਿਆ ਵੱਡਾ ਫੈਸਲਾ

1 hour ago
Supreme Court ਨੇ ਸੁਪਰੀਮ ਕੋਰਟ ਨੇ ਨੀਟ ਪੇਪਰ ਲੀਕ ਮਾਮਲੇ ‘ਚ ਪ੍ਰਦਰਸ਼ਨਕਾਰੀਆਂ ਨੂੰ ਦਿੱਤੀ ਵੱਡੀ ਰਾਹਤ

Supreme Court ਨੇ ਸੁਪਰੀਮ ਕੋਰਟ ਨੇ ਨੀਟ ਪੇਪਰ ਲੀਕ ਮਾਮਲੇ ‘ਚ ਪ੍ਰਦਰਸ਼ਨਕਾਰੀਆਂ ਨੂੰ ਦਿੱਤੀ ਵੱਡੀ ਰਾਹਤ

2 hours ago
Hindi News
English News
Tuesday, July 28, 2026
No Result
View All Result
32 °c
Chandigarh
31 ° Wed
29 ° Thu
28 ° Fri
29 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲਾ: ਚੰਪਤ ਰਾਏ ਦਾ ਅਸਤੀਫ਼ਾ ਮਨਜੂਰ!

July 6, 2026
in ਖਬਰਾਂ, ਰਾਸ਼ਟਰੀ
ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲਾ: ਚੰਪਤ ਰਾਏ ਦਾ ਅਸਤੀਫ਼ਾ ਮਨਜੂਰ!

ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲਾ: ਚੰਪਤ ਰਾਏ ਦਾ ਅਸਤੀਫ਼ਾ ਮਨਜੂਰ!

ਨਵੀ ਦਿੱਲੀ, 6 ਜੁਲਾਈ (ਵਿਸ਼ਵ ਵਾਰਤਾ): ਅਯੁੱਧਿਆ ਦੇ ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ ਦੀ ਜਾਂਚ ਦੇ ਵਿਚਕਾਰ ਅੱਜ ਰਾਮ ਮੰਦਰ ਟ੍ਰਸਟ ਦੀ ਅਹਿਮ (ਵੱਡੀ) ਬੈਠਕ ਹੋ ਰਹੀ ਹੈ। ਸੂਤਰਾਂ ਅਨੁਸਾਰ ਟ੍ਰਸਟ ਨੇ ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ ਵਿੱਚ ਚੰਪਤ ਰਾਏ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਚੜ੍ਹਾਵਾ ਚੋਰੀ ਦੇ ਮਾਮਲੇ ਵਿੱਚ ਰਾਮ ਮੰਦਰ ਤੀਰਥ ਖੇਤਰ ਟ੍ਰਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਸਨ ਅਤੇ ਇਸੇ ਦੌਰਾਨ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਤੋਂ ਇਲਾਵਾ ਅਨਿਲ ਮਿਸ਼ਰਾ ਨੇ ਵੀ ਅਸਤੀਫ਼ਾ ਦਿੱਤਾ ਸੀ। ਇਹਨਾਂ ਅਸਤੀਫ਼ਿਆਂ ‘ਤੇ ਫੈਸਲੇ ਲਈ ਹੀ ਅੱਜ ਦੀ ਬੈਠਕ ਬੁਲਾਈ ਗਈ ਸੀ।

ਦੱਸ ਦਈਏ ਕਿ ਅਯੁੱਧਿਆ ਰਾਮ ਮੰਦਰ ਚੜ੍ਹਾਵਾ ਚੋਰੀ ਵਿਵਾਦ ਤੋਂ ਬਾਅਦ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟ੍ਰਸਟ ਦੀ ਬੈਠਕ ਕਰੀਬ 2 ਘੰਟੇ ਤਕ ਚੱਲੀ। ਸੂਤਰਾਂ ਮੁਤਾਬਕ, ਚੰਪਤ ਰਾਏ ਅਤੇ ਗੋਪਾਲ ਰਾਓ ਬੈਠਕ ਵਿੱਚ ਸ਼ਾਮਲ ਹੋਣ ਲਈ ਮੰਦਰ ਪਹੁੰਚੇ ਸਨ, ਪਰ ਉਨ੍ਹਾਂ ਨੂੰ ਐਂਟਰੀ ਨਹੀਂ ਮਿਲੀ। ਦੋਵੇਂ ਮੰਦਰ ਦੇ ਇੱਕ ਕਮਰੇ ਵਿੱਚ ਬੈਠੇ ਹੋਏ ਸਨ। ਟ੍ਰਸਟੀ ਅਨਿਲ ਮਿਸ਼ਰਾ ਵੀ ਬੈਠਕ ਵਿੱਚ ਨਹੀਂ ਪਹੁੰਚੇ ।

ਮੀਡੀਆ ਰਿਪੋਰਟਾਂ ਅਨੁਸਾਰ, ਟਰੱਸਟ ਦੀ ਮੀਟਿੰਗ ਵਿੱਚ ਦੋਵਾਂ ਦੇ ਅਸਤੀਫੇ ਸਵੀਕਾਰ ਕਰ ਲਏ ਗਏ ਹਨ। ਹੁਣ ਚੰਪਤ ਰਾਏ ਟ੍ਰਸਟ ਦੇ ਜਨਰਲ ਸਕੱਤਰ ਦੇ ਅਹੁਦੇ ‘ਤੇ ਨਹੀਂ ਰਹਿਣਗੇ। ਹਾਲਾਂਕਿ, ਟ੍ਰਸਟ ਦੇ ਨਿਯਮਾਂ ਅਨੁਸਾਰ ਉਹ ਮੈਂਬਰ ਬਣੇ ਰਹਿਣਗੇ, ਪਰ ਉਨ੍ਹਾਂ ਕੋਲ ਕੋਈ ਮਹੱਤਵਪੂਰਨ ਜ਼ਿੰਮੇਵਾਰੀ ਨਹੀਂ ਹੋਵੇਗੀ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਫਿਲਮ ‘KJQ – King, Jackie, Queen’ ਦਾ ਟ੍ਰੇਲਰ ਰਿਲੀਜ਼ ; ਦੋਸਤੀ, ਤਾਕਤ ਅਤੇ ਬਦਲੇ ਦੀ ਇੱਕ ਦਿਲਚਸਪ ਕਹਾਣੀ!

ਫਿਲਮ ‘KJQ – King, Jackie, Queen’ ਦਾ ਟ੍ਰੇਲਰ ਰਿਲੀਜ਼ ; ਦੋਸਤੀ, ਤਾਕਤ ਅਤੇ ਬਦਲੇ ਦੀ ਇੱਕ ਦਿਲਚਸਪ ਕਹਾਣੀ!

by Navjot
July 28, 2026
0

ਫਿਲਮ 'KJQ - King, Jackie, Queen' ਦਾ ਟ੍ਰੇਲਰ ਰਿਲੀਜ਼ ; ਦੋਸਤੀ, ਤਾਕਤ ਅਤੇ ਬਦਲੇ ਦੀ ਇੱਕ ਦਿਲਚਸਪ ਕਹਾਣੀ!   ਹੈਦਰਾਬਾਦ,...

ਕਰਨ ਜੌਹਰ ਰਿਐਲਿਟੀ ਸ਼ੋਅ ‘The Traitors’ ਦੇ ਦੂਜੇ ਸੀਜ਼ਨ ਦੀ ਕਰਨਗੇ ਮੇਜ਼ਬਾਨੀ

ਕਰਨ ਜੌਹਰ ਰਿਐਲਿਟੀ ਸ਼ੋਅ ‘The Traitors’ ਦੇ ਦੂਜੇ ਸੀਜ਼ਨ ਦੀ ਕਰਨਗੇ ਮੇਜ਼ਬਾਨੀ

by Navjot
July 28, 2026
0

ਕਰਨ ਜੌਹਰ ਰਿਐਲਿਟੀ ਸ਼ੋਅ ‘The Traitors' ਦੇ ਦੂਜੇ ਸੀਜ਼ਨ ਦੀ ਕਰਨਗੇ ਮੇਜ਼ਬਾਨੀ ਮੁੰਬਈ, 28 ਜੁਲਾਈ (ਵਿਸ਼ਵ ਵਾਰਤਾ ) ਫਿਲਮ ਨਿਰਮਾਤਾ...

ਸਰਕਾਰ ਵਿਸ਼ਵ ਪੱਧਰ ‘ਤੇ ਪ੍ਰਤੀਯੋਗੀ, ਨਵੀਨਤਾ-ਸੰਚਾਲਿਤ ਫਾਰਮਾ ਸੈਕਟਰ ਬਣਾਉਣ ਲਈ ਵਚਨਬੱਧ : ਪੀਯੂਸ਼ ਗੋਇਲ

ਸਰਕਾਰ ਵਿਸ਼ਵ ਪੱਧਰ ‘ਤੇ ਪ੍ਰਤੀਯੋਗੀ, ਨਵੀਨਤਾ-ਸੰਚਾਲਿਤ ਫਾਰਮਾ ਸੈਕਟਰ ਬਣਾਉਣ ਲਈ ਵਚਨਬੱਧ : ਪੀਯੂਸ਼ ਗੋਇਲ

by Navjot
July 28, 2026
0

ਸਰਕਾਰ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ, ਨਵੀਨਤਾ-ਸੰਚਾਲਿਤ ਫਾਰਮਾ ਸੈਕਟਰ ਬਣਾਉਣ ਲਈ ਵਚਨਬੱਧ : ਪੀਯੂਸ਼ ਗੋਇਲ ਨਵੀਂ ਦਿੱਲੀ, 28 ਜੁਲਾਈ (ਵਿਸ਼ਵ ਵਾਰਤਾ)...

ਕਾਂਗੋ ਵਿੱਚ ਪੁਸ਼ਟੀ ਕੀਤੇ ਗਏ ਈਬੋਲਾ ਦੇ ਕੇਸ 3200 ਤੋਂ ਪਾਰ ; ਬਿਮਾਰੀ ਦਾ ਪ੍ਰਕੋਪ ਲਗਾਤਾਰ ਜਾਰੀ

ਕਾਂਗੋ ਵਿੱਚ ਪੁਸ਼ਟੀ ਕੀਤੇ ਗਏ ਈਬੋਲਾ ਦੇ ਕੇਸ 3200 ਤੋਂ ਪਾਰ ; ਬਿਮਾਰੀ ਦਾ ਪ੍ਰਕੋਪ ਲਗਾਤਾਰ ਜਾਰੀ

by Navjot
July 28, 2026
0

ਕਾਂਗੋ ਵਿੱਚ ਪੁਸ਼ਟੀ ਕੀਤੇ ਗਏ ਈਬੋਲਾ ਦੇ ਕੇਸ 3200 ਤੋਂ ਪਾਰ ; ਬਿਮਾਰੀ ਦਾ ਪ੍ਰਕੋਪ ਲਗਾਤਾਰ ਜਾਰੀ ਕਿਨਸ਼ਾਸਾ, 28 ਜੁਲਾਈ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

‘ਪੈਸਾ ਸਹੀ ਹੱਥਾਂ ਤੱਕ ਪਹੁੰਚਿਆ’: ਪੰਜਾਬ ਦੀਆਂ ਔਰਤਾਂ ਨੇ ‘ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਡੀਬੀਟੀ ਦੀ ਸ਼ਲਾਘਾ ਕੀਤੀ

by Ankit
July 28, 2026
0

‘ਪੈਸਾ ਸਹੀ ਹੱਥਾਂ ਤੱਕ ਪਹੁੰਚਿਆ’: ਪੰਜਾਬ ਦੀਆਂ ਔਰਤਾਂ ਨੇ ‘ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਡੀਬੀਟੀ ਦੀ ਸ਼ਲਾਘਾ ਕੀਤੀ ਔਰਤਾਂ...

Most Popular

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
2 weeks ago
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 16 ਜੁਲਾਈ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 