ਚੰਡੀਗੜ, 20 ਮਈ : ਪੰਜਾਬ ਰਾਜ ਵਿੱਚ ਬੀਤੇ ਦਿਨ (19 ਮਈ 2019) ਪਈਆਂ ਲੋਕ ਸਭਾ ਲਈ ਵੋਟਾਂ ਦੌਰਾਨ 65.96 ਫੀਸਦੀ ਵੋਟਿੰਗ ਹੋਈ। ਪੰਜਾਬ ਰਾਜ ਦੇ ਲੋਕ ਸਭਾ ਹਲਕਿਆਂ ਲਈ ਹੇਠ ਲਿਖੇ ਅਨੁਸਾਰ ਵੋਟਿੰਗ ਪ੍ਰਤੀਸ਼ਤ ਰਹੀ :-
ਹਲਕਾ ਨੰ.ਲੋਕ ਸਭਾ ਹਲਕੇ ਦਾ ਨਾਮਵੋਟਿੰਗ ਪ੍ਰਤੀਸ਼ਤ
1ਗੁਰਦਾਸਪੁਰ69.51
2ਅੰਮਿ੍ਰਤਸਰ57.08
3ਖਡੂਰ ਸਾਹਿਬ64.01
4ਜਲੰਧਰ63.04
5ਹੁਸ਼ਿਆਰਪੁਰ62.15
6ਆਨੰਦਪੁਰ ਸਾਹਿਬ63.76
7ਲੁਧਿਆਣਾ62.16
8ਫਤਿਹਗੜ ਸਾਹਿਬ65.68
9ਫਰੀਦਕੋਟ63.22
10ਫਿਰੋਜ਼ਪੁਰ72.30
11ਬਠਿੰਡਾ74.10
12ਸੰਗਰੂਰ72.44
13ਪਟਿਆਲਾ67.77