<img class="alignnone size-full wp-image-10376" src="https://wishavwarta.in/wp-content/uploads/2017/12/vote-election-1.jpg" alt="" width="500" height="300" /> ਚੰਡੀਗੜ੍ਹ, 19 ਮਈ – ਪੰਜਾਬ ਦੀਆਂ 13 ਸੀਟਾਂ ਉਤੇ ਮਤਦਾਨ ਜਾਰੀ ਹੈ। ਇਸ ਦੌਰਾਨ ਦੁਪਹਿਰ ਬਾਅਦ 2 ਵਜੇ ਤੱਕ ਪੰਜਾਬ ਵਿਚ 37.89 ਫੀਸਦੀ ਮਤਦਾਨ ਹੋ ਚੁੱਕਾ ਹੈ। ਪਟਿਆਲਾ ਲੋਕ ਸਭਾ ਹਲਕੇ ਵਿਚ ਸੂਬੇ ਦੇ ਬਾਕੀ ਹਲਕਿਆਂ ਨਾਲੋਂ ਸਭ ਤੋਂ ਵੱਧ 43.62 ਫੀਸਦੀ ਮਤਦਾਨ ਹੋ ਚੁੱਕਾ ਹੈ। <img class="alignnone size-full wp-image-44506" src="https://wishavwarta.in/wp-content/uploads/2019/05/703171e7-fe30-4a29-9040-2b9ac0619e08.jpg" alt="" width="300" height="1067" />