<img class="alignnone size-full wp-image-10376" src="http://wishavwarta.in/wp-content/uploads/2017/12/vote-election-1.jpg" alt="" width="500" height="300" /> ਚੰਡੀਗੜ੍ਹ, 19 ਮਈ – ਪੰਜਾਬ ਦੀਆਂ 13 ਸੀਟਾਂ ਉਤੇ ਮਤਦਾਨ ਜਾਰੀ ਹੈ। ਇਸ ਦੌਰਾਨ 12 ਵਜੇ ਤੱਕ 23.45 ਫੀਸਦੀ ਮਤਦਾਨ ਹੋ ਚੁੱਕਾ ਹੈ।