ਚੰਡੀਗੜ੍ਹ, 19 ਮਈ (ਵਿਸ਼ਵ ਵਾਰਤਾ)- ਪਟਿਆਲਾ ਵਿਚ ਲੋਕ ਸਭਾ ਚੋਣਾਂ ਤਹਿਤ ਮਤਦਾਨ ਜਾਰੀ ਹੈ। ਇਸ ਦੌਰਾਨ ਪਟਿਆਲਾ ਵਿਚ 10 ਵਜੇ ਤੱਕ 14.56 ਫੀਸਦੀ ਮਤਦਾਨ ਹੋ ਚੁੱਕਾ ਹੈ।
Patiala Tentative Poll % – 14.56%
Patiala Urban – 20%
Patiala Rural –10.70%
Nabha – 13.50%
Rajpura – 13%
Dera Bassi – 13%
Ghanaur – 13%
Sanour –15%
Samana –12.90%
Shutrana – 22%