Top 10 News : ਅੱਜ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 24 ਜੂਨ (ਵਿਸ਼ਵ ਵਾਰਤਾ) : ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…
-
🛑🌧️ Weather Update : ਮੋਹਾਲੀ ਅਤੇ ਚੰਡੀਗੜ੍ਹ ਵਿੱਚ ਅਚਾਨਕ ਬਦਲਿਆ ਮੌਸਮ ; ਕਈ ਥਾਵਾਂ ਤੇ ਪਿਆ ਮੀਂਹ
-
🛑 ICC ODI Ranking : ਸ਼ੁਭਮਨ ਗਿੱਲ ਬਣਿਆ ਦੁਨੀਆ ਦਾ ਨੰਬਰ-2 ਵਨਡੇ ਬੱਲੇਬਾਜ਼ ; ਬੁਮਰਾਹ ਦੇ ਨਾਲ ਮੈਟ ਹੈਨਰੀ ਟੈਸਟ ਗੇਂਦਬਾਜ਼ੀ ਚਾਰਟ ਵਿੱਚ ਸਿਖਰ ‘ਤੇ
-
🛑 Gold Silver Price : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਜਾਰੀ
-
🛑 ਯੂਰਪ ਭਿਆਨਕ ਗਰਮੀ ਦੀ ਲਪੇਟ ‘ਚ ; WHO ਵੱਲੋਂ ਸਥਿਤੀ ‘ਸਿਹਤ ਐਮਰਜੈਂਸੀ ਕਰਾਰ
-
🛑 ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਦੱਖਣੀ ਕੋਰੀਆਈ ਹਮਰੁਤਬਾ ਚੋ ਹਿਊਨ ਨਾਲ ਕੀਤੀ ਮੁਲਾਕਾਤ
-
🛑 ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲਾ : SIT ਨੇ ਸਰਕਾਰ ਨੂੰ ਸੌਂਪੀ ਰਿਪੋਰਟ
-
🛑 ਕੋਲਕਾਤਾ ਵਿੱਚ ਨਿਰਮਾਣ ਅਧੀਨ ਗੋਦਾਮ ਢਹਿ-ਢੇਰੀ, 5 ਦੀ ਮੌਤ ; ਮਲਬੇ ਹੇਠ ਦਬੇ ਮਜ਼ਦੂਰ ; ਬਚਾਅ ਕਾਰਜ ਜਾਰੀ
-
🛑 Punjab ‘ਚ SIR ਕੱਲ੍ਹ ਤੋਂ, ਘਰ-ਘਰ ਜਾਣਗੇ BLO
-
🛑 Punjab: ਬਹਿਬਲ ਕਲਾਂ ਗੋਲੀਕਾਂਡ ਮਾਮਲਾ: BJP ਆਗੂ ਵਿਜੇ ਸਾਂਪਲਾ ਨੂੰ SIT ਨੇ ਮੁੜ ਭੇਜੇ ਸੰਮਨ
-
🛑 Weather Updateਰਵਨੀਤ ਬਿੱਟੂ SC ਕਮਿਸ਼ਨ ਅੱਗੇ ਹੋਏ ਪੇਸ਼, ਮਿਲੀ ਧਾਰਮਿਕ ਸਜ਼ਾ























