• Latest
  • Trending
Punjab Weather: ਵਧਣ ਲੱਗਿਆ ਸੂਬੇ ਦਾ ਤਾਪਮਾਨ, ਹੀਟਵੇਵ ਦਾ ਅਲਰਟ ਜਾਰੀ

Punjab Weather: ਵਧਣ ਲੱਗਿਆ ਸੂਬੇ ਦਾ ਤਾਪਮਾਨ, ਹੀਟਵੇਵ ਦਾ ਅਲਰਟ ਜਾਰੀ

3 hours ago
National: ‘ਕਾਕਰੋਚ ਜਨਤਾ ਪਾਰਟੀ’ ਤੋਂ ਬਾਅਦ ਭਾਰਤ ਵਿੱਚ ਇੱਕ ਹੋਰ ਪਾਰਟੀ ਹੋਈ ਲਾਂਚ

National: ‘ਕਾਕਰੋਚ ਜਨਤਾ ਪਾਰਟੀ’ ਤੋਂ ਬਾਅਦ ਭਾਰਤ ਵਿੱਚ ਇੱਕ ਹੋਰ ਪਾਰਟੀ ਹੋਈ ਲਾਂਚ

30 seconds ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

30 minutes ago
Chandigarh: ਸੁਖਨਾ ਲੇਖ ਪਹੁੰਚਿਆ ਨਵਾਂ ਡਬਲ-ਡੈਕਰ ਕਰੂਜ਼

Chandigarh: ਸੁਖਨਾ ਲੇਖ ਪਹੁੰਚਿਆ ਨਵਾਂ ਡਬਲ-ਡੈਕਰ ਕਰੂਜ਼

41 minutes ago
Big News: ਅਦਾਲਤ ਨੇ ਖਾਨ ਸਰ ਦੀ ਗ੍ਰਿਫ਼ਤਾਰੀ ‘ਤੇ ਲਾਈ ਰੋਕ

Big News: ਅਦਾਲਤ ਨੇ ਖਾਨ ਸਰ ਦੀ ਗ੍ਰਿਫ਼ਤਾਰੀ ‘ਤੇ ਲਾਈ ਰੋਕ

1 hour ago
Cricket; ਇੱਕ ਰੋਜ਼ਾ ਤਿਕੋਣੀ ਲੜੀ: ਭਾਰਤ ਨੇ ਜਿੱਤਿਆ ਟਾਸ

Cricket; ਇੱਕ ਰੋਜ਼ਾ ਤਿਕੋਣੀ ਲੜੀ: ਭਾਰਤ ਨੇ ਜਿੱਤਿਆ ਟਾਸ

2 hours ago
Breaking: ਪੰਜਾਬ ‘ਚ ਕਈ ਥਾਈਂ ED ਦੀ ਰੇਡ, ਕੇਜਰੀਵਾਲ ਨੇ ਲਾਏ ਗੰਭੀਰ ਇਲਜ਼ਾਮ

Breaking: ਪੰਜਾਬ ‘ਚ ਕਈ ਥਾਈਂ ED ਦੀ ਰੇਡ, ਕੇਜਰੀਵਾਲ ਨੇ ਲਾਏ ਗੰਭੀਰ ਇਲਜ਼ਾਮ

2 hours ago
ਜ਼ਰੂਰੀ ਖ਼ਬਰ: ਕੈਬ ਡਰਾਈਵਰ ਹੜਤਾਲ ‘ਤੇ

ਜ਼ਰੂਰੀ ਖ਼ਬਰ: ਕੈਬ ਡਰਾਈਵਰ ਹੜਤਾਲ ‘ਤੇ

2 hours ago
Cricket: ਅੱਜ ਇੰਡੀਆ-ਏ ਅਤੇ ਸ਼੍ਰੀਲੰਕਾ-ਏ ਵਿਚਾਲੇ ਹੋਵੇਗਾ ਮੁਕਾਬਲਾ

Cricket: ਅੱਜ ਇੰਡੀਆ-ਏ ਅਤੇ ਸ਼੍ਰੀਲੰਕਾ-ਏ ਵਿਚਾਲੇ ਹੋਵੇਗਾ ਮੁਕਾਬਲਾ

3 hours ago
Punjab: ਅਦਾਲਤ ਨੇ ਸੰਜੀਵ ਅਰੋੜਾ ਦੀ ਜ਼ਮਾਨਤ ‘ਤੇ ਫੈਸਲਾ ਰੱਖਿਆ ਸੁਰੱਖਿਅਤ

Punjab: ਅਦਾਲਤ ਨੇ ਸੰਜੀਵ ਅਰੋੜਾ ਦੀ ਜ਼ਮਾਨਤ ‘ਤੇ ਫੈਸਲਾ ਰੱਖਿਆ ਸੁਰੱਖਿਅਤ

3 hours ago
Punjab ‘ਚ 18 ਜੂਨ ਨੂੰ ਸਰਕਾਰੀ ਛੁੱਟੀ ਦਾ ਐਲਾਨ

Punjab ‘ਚ 18 ਜੂਨ ਨੂੰ ਸਰਕਾਰੀ ਛੁੱਟੀ ਦਾ ਐਲਾਨ

4 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

4 hours ago
Punjab: ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਤੇਜ਼: ਕੌਮੀ ਇਨਸਾਫ਼ ਮੋਰਚੇ ਵੱਲੋਂ ਅੱਜ ਲਈ ਵੱਡਾ ਐਲਾਨ, ਪੜ੍ਹੋ ਵੇਰਵਾ

Punjab: ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਤੇਜ਼: ਕੌਮੀ ਇਨਸਾਫ਼ ਮੋਰਚੇ ਵੱਲੋਂ ਅੱਜ ਲਈ ਵੱਡਾ ਐਲਾਨ, ਪੜ੍ਹੋ ਵੇਰਵਾ

4 hours ago
Hindi News
English News
Tuesday, June 9, 2026
No Result
View All Result
43 °c
Chandigarh
38 ° Wed
32 ° Thu
32 ° Fri
32 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Punjab Weather: ਵਧਣ ਲੱਗਿਆ ਸੂਬੇ ਦਾ ਤਾਪਮਾਨ, ਹੀਟਵੇਵ ਦਾ ਅਲਰਟ ਜਾਰੀ

June 9, 2026
in ਖਬਰਾਂ, ਪੰਜਾਬ
Punjab Weather: ਵਧਣ ਲੱਗਿਆ ਸੂਬੇ ਦਾ ਤਾਪਮਾਨ, ਹੀਟਵੇਵ ਦਾ ਅਲਰਟ ਜਾਰੀ

Punjab Weather

Punjab Weather: ਵਧਣ ਲੱਗਿਆ ਸੂਬੇ ਦਾ ਤਾਪਮਾਨ, ਹੀਟਵੇਵ ਦਾ ਅਲਰਟ ਜਾਰੀ

ਚੰਡੀਗੜ੍ਹ, 9 ਜੂਨ (ਵਿਸ਼ਵ ਵਾਰਤਾ): ਪੰਜਾਬ ‘ਚ ਪਏ ਮੀਂਹ ਤੋਂ ਬਾਅਦ ਸੂਬੇ ਦਾ ਤਾਪਮਾਨ ਮੁੜ ਵਧਣ ਲੱਗ ਗਿਆ ਹੈ। ਮੌਸਮ ਵੱਲੋਂ ਅੱਜ ਮੰਗਲਵਾਰ 9 ਜੂਨ ਨੂੰ ਪੰਜਾਬ ਦੇ 8 ਜ਼ਿਲ੍ਹਿਆਂ ਲਈ ਹੀਟਵੇਵ ਅਲਰਟ ਜਾਰੀ ਕੀਤਾ ਗਿਆ ਹੈ। ਇਸ ਸਮੇਂ ਦੌਰਾਨ ਮੌਸਮ ਖੁਸ਼ਕ ਰਹੇਗਾ। ਭਾਰਤੀ ਮੌਸਮ ਵਿਭਾਗ (IMD) ਦੇ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਇਸ ਸਬੰਧ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਅਨੁਸਾਰ, ਰਾਜਸਥਾਨ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਹੀਟਵੇਵ ਦੀਆਂ ਸਥਿਤੀਆਂ ਰਹਿਣਗੀਆਂ: ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਬਰਨਾਲਾ ਅਤੇ ਸੰਗਰੂਰ। ਪਠਾਨਕੋਟ ਵਿੱਚ 44 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਇਹ ਸਥਿਤੀ 10 ਜੂਨ ਨੂੰ ਵੀ ਬਣੀ ਰਹੇਗੀ। ਹਾਲਾਂਕਿ, 11 ਜੂਨ ਨੂੰ ਮੌਸਮ ਬਦਲਣਾ ਸ਼ੁਰੂ ਹੋ ਜਾਵੇਗਾ, 11, 13 ਅਤੇ 14 ਜੂਨ ਨੂੰ ਕਈ ਇਲਾਕਿਆਂ ਵਿੱਚ ਮੀਂਹ, ਗਰਜ ਅਤੇ ਗੜੇਮਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਦੇ ਅਨੁਸਾਰ, ਸੂਬੇ ਦੇ ਕੁਝ ਹਿੱਸਿਆਂ ਵਿੱਚ 11 ਜੂਨ ਤੱਕ ਹੀਟਵੇਵ ਦੀ ਸਥਿਤੀ ਬਣੀ ਰਹਿ ਸਕਦੀ ਹੈ। 12 ਜੂਨ ਨੂੰ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਦੋਵਾਂ ਦਿਨਾਂ ਵਿੱਚ ਕੁਝ ਇਲਾਕਿਆਂ ਵਿੱਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ, ਗਰਜ-ਤੂਫ਼ਾਨ ਦੇ ਨਾਲ-ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਇਹ ਵੀ ਦੱਸ ਦਈਏ ਕਿ ਮਾਨਸੂਨ ਲਗਾਤਾਰ ਅੱਗੇ ਵਧ ਰਿਹਾ ਹੈ ਅਤੇ ਦੇਸ਼ ਦੇ ਕਈ ਨਵੇਂ ਇਲਾਕਿਆਂ ਵਿੱਚ ਪਹੁੰਚ ਗਿਆ ਹੈ। ਮਾਨਸੂਨ ਦੇ 30 ਜੂਨ ਦੇ ਆਸਪਾਸ ਪੰਜਾਬ ਵਿੱਚ ਦਾਖਲ ਹੋਣ ਦੀ ਉਮੀਦ ਹੈ। ਮਾਨਸੂਨ ਦੇ ਪੰਜਾਬ ਦੇ ਲੁਧਿਆਣਾ, ਜਲੰਧਰ ‘ਚ 5 ਜੁਲਾਈ ਦੇ ਆਸ-ਪਾਸ ਪਹੁੰਚਣ ਦੀ ਉਮੀਦ ਹੈ। ਉੱਥੇ ਹੀ ਉੱਤਰੀ ਪੰਜਾਬ (ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਆਦਿ) ਦੇ 8 ਜੁਲਾਈ ਦੇ ਆਸ-ਪਾਸ ਪਹੁੰਚਣ ਦੀ ਉਮੀਦ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In Punjabipunjab newsPunjab news in PunjabiPunjab Weathertop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

National: ‘ਕਾਕਰੋਚ ਜਨਤਾ ਪਾਰਟੀ’ ਤੋਂ ਬਾਅਦ ਭਾਰਤ ਵਿੱਚ ਇੱਕ ਹੋਰ ਪਾਰਟੀ ਹੋਈ ਲਾਂਚ

National: ‘ਕਾਕਰੋਚ ਜਨਤਾ ਪਾਰਟੀ’ ਤੋਂ ਬਾਅਦ ਭਾਰਤ ਵਿੱਚ ਇੱਕ ਹੋਰ ਪਾਰਟੀ ਹੋਈ ਲਾਂਚ

by Ranjit Singh
June 9, 2026
0

National: 'ਕਾਕਰੋਚ ਜਨਤਾ ਪਾਰਟੀ' ਤੋਂ ਬਾਅਦ ਭਾਰਤ ਵਿੱਚ ਇੱਕ ਹੋਰ ਪਾਰਟੀ ਹੋਈ ਲਾਂਚ ਚੰਡੀਗੜ੍ਹ, 9 ਜੂਨ (ਵਿਸ਼ਵ ਵਾਰਤਾ) – ਕਾਕਰੋਚ...

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
June 9, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 9 ਜੂਨ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

Chandigarh: ਸੁਖਨਾ ਲੇਖ ਪਹੁੰਚਿਆ ਨਵਾਂ ਡਬਲ-ਡੈਕਰ ਕਰੂਜ਼

Chandigarh: ਸੁਖਨਾ ਲੇਖ ਪਹੁੰਚਿਆ ਨਵਾਂ ਡਬਲ-ਡੈਕਰ ਕਰੂਜ਼

by Ranjit Singh
June 9, 2026
0

Chandigarh: ਸੁਖਨਾ ਲੇਖ ਪਹੁੰਚਿਆ ਨਵਾਂ ਡਬਲ-ਡੈਕਰ ਕਰੂਜ਼ - ਸੈਲਾਨੀ ਜਲਦੀ ਹੀ ਮਾਣ ਸਕਣਗੇ ਡਬਲ-ਡੈਕਰ ਕਰੂਜ਼ ਦੀ ਸਵਾਰੀ ਦਾ ਆਨੰਦ ਚੰਡੀਗੜ੍ਹ,...

Big News: ਅਦਾਲਤ ਨੇ ਖਾਨ ਸਰ ਦੀ ਗ੍ਰਿਫ਼ਤਾਰੀ ‘ਤੇ ਲਾਈ ਰੋਕ

Big News: ਅਦਾਲਤ ਨੇ ਖਾਨ ਸਰ ਦੀ ਗ੍ਰਿਫ਼ਤਾਰੀ ‘ਤੇ ਲਾਈ ਰੋਕ

by Ranjit Singh
June 9, 2026
0

Big News: ਅਦਾਲਤ ਨੇ ਖਾਨ ਸਰ ਦੀ ਗ੍ਰਿਫ਼ਤਾਰੀ 'ਤੇ ਲਾਈ ਰੋਕ ਚੰਡੀਗੜ੍ਹ, 9 ਜੂਨ (ਵਿਸ਼ਵ ਵਾਰਤਾ): ਮੰਗਲਵਾਰ ਨੂੰ ਪਟਨਾ ਸਿਵਲ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

National: ‘ਕਾਕਰੋਚ ਜਨਤਾ ਪਾਰਟੀ’ ਤੋਂ ਬਾਅਦ ਭਾਰਤ ਵਿੱਚ ਇੱਕ ਹੋਰ ਪਾਰਟੀ ਹੋਈ ਲਾਂਚ

National: ‘ਕਾਕਰੋਚ ਜਨਤਾ ਪਾਰਟੀ’ ਤੋਂ ਬਾਅਦ ਭਾਰਤ ਵਿੱਚ ਇੱਕ ਹੋਰ ਪਾਰਟੀ ਹੋਈ ਲਾਂਚ

by Ranjit Singh
June 9, 2026
0

National: 'ਕਾਕਰੋਚ ਜਨਤਾ ਪਾਰਟੀ' ਤੋਂ ਬਾਅਦ ਭਾਰਤ ਵਿੱਚ ਇੱਕ ਹੋਰ ਪਾਰਟੀ ਹੋਈ ਲਾਂਚ ਚੰਡੀਗੜ੍ਹ, 9 ਜੂਨ (ਵਿਸ਼ਵ ਵਾਰਤਾ) – ਕਾਕਰੋਚ...

Most Popular

National: ਕੇਂਦਰ ਸਰਕਾਰ ਨੇ ਸੋਨੇ ਅਤੇ ਚਾਂਦੀ ‘ਤੇ ‘Import’ ਡਿਊਟੀ ਵਧਾਈ

National: ਕੇਂਦਰ ਸਰਕਾਰ ਨੇ ਸੋਨੇ ਅਤੇ ਚਾਂਦੀ ‘ਤੇ ‘Import’ ਡਿਊਟੀ ਵਧਾਈ

by Ranjit Singh
4 weeks ago
0

National: ਕੇਂਦਰ ਸਰਕਾਰ ਨੇ ਸੋਨੇ ਅਤੇ ਚਾਂਦੀ 'ਤੇ 'Import' ਡਿਊਟੀ ਵਧਾਈ ਨਵੀਂ ਦਿੱਲੀ, 13 ਮਈ 2026 – ਕੇਂਦਰ ਸਰਕਾਰ ਨੇ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 