<img class="alignnone size-full wp-image-44101" src="http://wishavwarta.in/wp-content/uploads/2019/05/IMG-20190509-WA0007.jpg" alt="" width="1280" height="960" /> ਚੰਡੀਗੜ, 9 ਮਈ – ਸਾਬਕਾ ਐੱਸ.ਜੀ.ਪੀ.ਸੀ ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਦਾ ਭਤੀਜਾ ਉਪਕਾਰ ਸਿੰਘ ਟੌਹੜਾ ਅੱਜ ਕਾਂਗਰਸ ਵਿਚ ਸ਼ਾਮਿਲ ਹੋ ਗਏ। ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜਰੀ ਵਿਚ ਕਾਂਗਰਸ ਦੀ ਹੱਥ ਫੜਿਆ।