<img class="alignnone size-full wp-image-19336" src="http://wishavwarta.in/wp-content/uploads/2018/03/arvind-kejriwal-pic.jpg" alt="" width="400" height="369" /> ਨਵੀਂ ਦਿੱਲੀ, 4 ਮਈ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅੱਜ ਕਿਸੇ ਵਿਅਕਤੀ ਨੇ ਰੋਡ ਸ਼ੋਅ ਦੌਰਾਨ ਥੱਪੜ ਮਾਰ ਦਿੱਤਾ। ਇਸ ਦੌਰਾਨ ਇਸ ਵਿਅਕਤੀ ਦੀ ਆਪ ਦੇ ਵਰਕਰਾਂ ਵੱਲੋਂ ਖੂਬ ਕੁੱਟ ਮਾਰ ਕੀਤੀ ਗਈ।