• Latest
  • Trending
Entertainment: ਪੰਜਾਬੀ ਗਾਇਕ ਖਾਨ ਸਾਬ ਵਿਵਾਦਾਂ ‘ਚ ਘਿਰੇ, ਪੜ੍ਹੋ ਕੀ ਹੈ ਮਾਮਲਾ ?

2 hours ago
Ebola outbreak : ਭਾਰਤ ਨੇ ਨਾਗਰਿਕਾਂ ਨੂੰ ਕਾਂਗੋ, ਯੂਗਾਂਡਾ ਦੀ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਦਿੱਤੀ ਸਲਾਹ

9 minutes ago
PUNJAB : ਝੋਨੇ ਦੇ ਸੀਜ਼ਨ ਤੋਂ ਪਹਿਲਾਂ ਕਿਸਾਨਾਂ ਲਈ ਬਿਜਲੀ ਸਬੰਧੀ ਸਾਰੇ ਪ੍ਰਬੰਧ ਮੁਕੰਮਲ : ਤਰੁਨਪ੍ਰੀਤ ਸਿੰਘ ਸੌਂਦ

15 minutes ago
IPL 2026 : ਰਾਜਸਥਾਨ ਅਤੇ ਮੁੰਬਈ ਵਿਚਾਲੇ ਮੁਕਾਬਲਾ ਜਾਰੀ ; ਰਾਜਸਥਾਨ ਨੇ 10 ਓਵਰਾਂ ‘ਚ ਗਵਾਈਆਂ 3 ਵਿਕਟਾਂ

19 minutes ago
ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਵਲੋਂ ਕਰੋੜਾਂ ਰੁਪਏ ਦੀ ਹੈਰੋਇਨ ਜ਼ਬਤ ; 9.5 ਲੱਖ ਰੁਪਏ ਦੀ ਡਰੱਗ ਮਨੀ ਸਮੇਤ 4 ਤਸਕਰ ਗ੍ਰਿਫ਼ਤਾਰ

32 minutes ago
ਚੀਨ ਦੇ ਚੋਂਗਕਿੰਗ ਵਿੱਚ ਭਾਰੀ ਮੀਂਹ ਪੈਣ ਤੋਂ ਬਾਅਦ 10 ਤੋਂ ਵੱਧ ਲੋਕ ਲਾਪਤਾ

42 minutes ago
ਈਬੋਲਾ ਦੇ ਪ੍ਰਕੋਪ ਦੇ ਵਿਚਕਾਰ ਭਾਰਤ ਨੇ ਅਫਰੀਕਾ ਨੂੰ ਭੇਜੀ ਮੈਡੀਕਲ ਸਪਲਾਈ, ਸੁਰੱਖਿਆ ਕਿੱਟਾਂ ਭੇਜੀਆਂ

46 minutes ago
IPL 2026 : ਰਾਜਸਥਾਨ ਅਤੇ ਮੁੰਬਈ ਵਿਚਾਲੇ ਮੁਕਾਬਲਾ ਥੋੜ੍ਹੀ ਦੇਰ ‘ਚ ; ਮੁੰਬਈ ਨੇ ਜਿੱਤਿਆ ਟਾਸ, ਲਿਆ ਇਹ ਫੈਸਲਾ

1 hour ago
Amritsar : ਗੁਰਦੁਆਰਾ ਸ਼ਹੀਦ ਗੰਜ ਵਿਖੇ ਲੰਗਰ ਹਾਲ ਦੀ ਡਿੱਗੀ ਛੱਤ ; ਦੋ ਔਰਤਾਂ ਦੀ ਮੌਤ, ਕਈ ਜਖਮੀ

Amritsar : ਗੁਰਦੁਆਰਾ ਸ਼ਹੀਦ ਗੰਜ ਵਿਖੇ ਲੰਗਰ ਹਾਲ ਦੀ ਡਿੱਗੀ ਛੱਤ ; ਦੋ ਔਰਤਾਂ ਦੀ ਮੌਤ, ਕਈ ਜਖਮੀ

2 hours ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

National: ਕੇਜਰੀਵਾਲ ਨੇ ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਨੂੰ ਕੀਤੀ ਅਪੀਲ, ਪੜ੍ਹੋ ਕੀ ਕਿਹਾ ?

Breaking: ਪੰਜਾਬ ‘ਚ 26 ਮਈ ਨੂੰ ਛੁੱਟੀ ਦਾ ਐਲਾਨ

3 hours ago
Breaking: ਪੰਜਾਬ ‘ਚ ਸਰਕਾਰੀ ਦਫ਼ਤਰਾਂ ਅਤੇ ਸਾਰੇ ਸਕੂਲਾਂ ਦਾ ਬਦਲਿਆ ਸਮਾਂ, ਨੌਟੀਫਿਕੇਸ਼ਨ ਜਾਰੀ

Hindi News
English News
Sunday, May 24, 2026
No Result
View All Result
41 °c
Chandigarh
37 ° Mon
37 ° Tue
38 ° Wed
37 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Entertainment: ਪੰਜਾਬੀ ਗਾਇਕ ਖਾਨ ਸਾਬ ਵਿਵਾਦਾਂ ‘ਚ ਘਿਰੇ, ਪੜ੍ਹੋ ਕੀ ਹੈ ਮਾਮਲਾ ?

May 24, 2026
in ਖਬਰਾਂ, ਫ਼ਿਲਮੀ
Entertainment: ਪੰਜਾਬੀ ਗਾਇਕ ਖਾਨ ਸਾਬ ਵਿਵਾਦਾਂ ‘ਚ ਘਿਰੇ, ਪੜ੍ਹੋ ਕੀ ਹੈ ਮਾਮਲਾ ?

Entertainment: ਪੰਜਾਬੀ ਗਾਇਕ ਖਾਨ ਸਾਬ ਵਿਵਾਦਾਂ ‘ਚ ਘਿਰੇ, ਪੜ੍ਹੋ ਕੀ ਹੈ ਮਾਮਲਾ ?

ਚੰਡੀਗੜ੍ਹ, 24 ਮਈ (ਵਿਸ਼ਵ ਵਾਰਤਾ) – ਪੰਜਾਬੀ ਗਾਇਕ ਖਾਨ ਸਾਬ ‘ਤੇ ਸਿੱਖ ਧਰਮ, ਸਿੱਖ ਗੁਰੂਆਂ ਅਤੇ ਸ਼ਹੀਦਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਦਾ ਦੋਸ਼ ਲੱਗਿਆ ਹੈ। ਦਰਅਸਲ ਇੱਕ ਵਿਅਕਤੀ ਨੇ ਦਾਅਵਾ ਹੈ ਕਿ ਇੱਕ ਪੋਡਕਾਸਟ ਵਿੱਚ ਗੱਲਬਾਤ ਦੌਰਾਨ, ਗਾਇਕ ਖਾਨ ਸਾਬ ਨੇ ਉਸਨੂੰ ਕਿਹਾ, “ਸਿੱਖਾਂ ਦੇ ਜਿੰਨੇ ਸ਼ਹੀਦ ਹੋਏ ਹਨ ਉਹ ਸਾਰੇ ਸਾਡੇ ਬੰਦਿਆਂ ਨੇ ਕੀਤੇ ਹਨ।”

ਇਸ ਮਾਮਲੇ ਦਾ ਸਖ਼ਤ ਨੋਟਿਸ ਲੈਂਦੇ ਹੋਏ, ਬੁੱਢਾ ਦਲ ਦੇ ਨਿਹੰਗ ਮਾਨ ਸਿੰਘ ਨੇ ਇੱਕ ਵੀਡੀਓ ਜਾਰੀ ਕਰਕੇ ਗਾਇਕ ਨੂੰ ਖੁੱਲ੍ਹੀ ਚੇਤਾਵਨੀ ਦਿੱਤੀ ਹੈ। ਨਿਹੰਗ ਨੇ ਮੰਗ ਕੀਤੀ ਹੈ ਕਿ ਖਾਨ ਸਾਬ ਜਲਦੀ ਤੋਂ ਜਲਦੀ ਸਾਹਮਣੇ ਆਉਣ ਅਤੇ ਪੂਰੇ ਮਾਮਲੇ ‘ਤੇ ਆਪਣੀ ਸਫਾਈ ਦੇਣ। ਜੇ ਉਹ ਅਜਿਹਾ ਨਹੀਂ ਕਰਦੇ ਅਤੇ ਮੁਆਫੀ ਨਹੀਂ ਮੰਗਦੇ ਹਨ, ਤਾਂ ਉਨ੍ਹਾਂ ਵਿਰੁੱਧ ਐਫਆਈਆਰ ਦਰਜ ਕਰਵਾਈ ਜਾਵੇਗੀ।

ਇਸ ਦੌਰਾਨ ਇਸ ਪੂਰੇ ਮਾਮਲੇ ‘ਤੇ ਗਾਇਕ ਖਾਨ ਸਾਬ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਦਾਅਵੇ ਕਰਨ ਵਾਲਾ ਵਿਅਕਤੀ ਸਿੱਖ ਵੀ ਨਹੀਂ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiENTERTAINMENTLatest News In Punjabipunjab newsPunjab news in Punjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Ebola outbreak : ਭਾਰਤ ਨੇ ਨਾਗਰਿਕਾਂ ਨੂੰ ਕਾਂਗੋ, ਯੂਗਾਂਡਾ ਦੀ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਦਿੱਤੀ ਸਲਾਹ

Ebola outbreak : ਭਾਰਤ ਨੇ ਨਾਗਰਿਕਾਂ ਨੂੰ ਕਾਂਗੋ, ਯੂਗਾਂਡਾ ਦੀ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਦਿੱਤੀ ਸਲਾਹ

by Navjot
May 24, 2026
0

Ebola outbreak : ਭਾਰਤ ਨੇ ਨਾਗਰਿਕਾਂ ਨੂੰ ਕਾਂਗੋ, ਯੂਗਾਂਡਾ ਦੀ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਦਿੱਤੀ ਸਲਾਹ     ਨਵੀਂ...

PUNJAB : ਝੋਨੇ ਦੇ ਸੀਜ਼ਨ ਤੋਂ ਪਹਿਲਾਂ ਕਿਸਾਨਾਂ ਲਈ ਬਿਜਲੀ ਸਬੰਧੀ ਸਾਰੇ ਪ੍ਰਬੰਧ ਮੁਕੰਮਲ : ਤਰੁਨਪ੍ਰੀਤ ਸਿੰਘ ਸੌਂਦ

PUNJAB : ਝੋਨੇ ਦੇ ਸੀਜ਼ਨ ਤੋਂ ਪਹਿਲਾਂ ਕਿਸਾਨਾਂ ਲਈ ਬਿਜਲੀ ਸਬੰਧੀ ਸਾਰੇ ਪ੍ਰਬੰਧ ਮੁਕੰਮਲ : ਤਰੁਨਪ੍ਰੀਤ ਸਿੰਘ ਸੌਂਦ

by Navjot
May 24, 2026
0

PUNJAB : ਝੋਨੇ ਦੇ ਸੀਜ਼ਨ ਤੋਂ ਪਹਿਲਾਂ ਕਿਸਾਨਾਂ ਲਈ ਬਿਜਲੀ ਸਬੰਧੀ ਸਾਰੇ ਪ੍ਰਬੰਧ ਮੁਕੰਮਲ : ਤਰੁਨਪ੍ਰੀਤ ਸਿੰਘ ਸੌਂਦ    ...

IPL 2026 : ਰਾਜਸਥਾਨ ਅਤੇ ਮੁੰਬਈ ਵਿਚਾਲੇ ਮੁਕਾਬਲਾ ਜਾਰੀ ; ਰਾਜਸਥਾਨ ਨੇ 10 ਓਵਰਾਂ ‘ਚ ਗਵਾਈਆਂ 3 ਵਿਕਟਾਂ

IPL 2026 : ਰਾਜਸਥਾਨ ਅਤੇ ਮੁੰਬਈ ਵਿਚਾਲੇ ਮੁਕਾਬਲਾ ਜਾਰੀ ; ਰਾਜਸਥਾਨ ਨੇ 10 ਓਵਰਾਂ ‘ਚ ਗਵਾਈਆਂ 3 ਵਿਕਟਾਂ

by Navjot
May 24, 2026
0

IPL 2026 : ਰਾਜਸਥਾਨ ਅਤੇ ਮੁੰਬਈ ਵਿਚਾਲੇ ਮੁਕਾਬਲਾ ਜਾਰੀ ; ਰਾਜਸਥਾਨ ਨੇ 10 ਓਵਰਾਂ ‘ਚ ਗਵਾਈਆਂ 3 ਵਿਕਟਾਂ ਧਰੁਵ ਜੁਰੇਲ...

ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਵਲੋਂ ਕਰੋੜਾਂ ਰੁਪਏ ਦੀ ਹੈਰੋਇਨ ਜ਼ਬਤ ; 9.5 ਲੱਖ ਰੁਪਏ ਦੀ ਡਰੱਗ ਮਨੀ ਸਮੇਤ 4 ਤਸਕਰ ਗ੍ਰਿਫ਼ਤਾਰ

ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਵਲੋਂ ਕਰੋੜਾਂ ਰੁਪਏ ਦੀ ਹੈਰੋਇਨ ਜ਼ਬਤ ; 9.5 ਲੱਖ ਰੁਪਏ ਦੀ ਡਰੱਗ ਮਨੀ ਸਮੇਤ 4 ਤਸਕਰ ਗ੍ਰਿਫ਼ਤਾਰ

by Navjot
May 24, 2026
0

ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਵਲੋਂ ਕਰੋੜਾਂ ਰੁਪਏ ਦੀ ਹੈਰੋਇਨ ਜ਼ਬਤ ; 9.5 ਲੱਖ ਰੁਪਏ ਦੀ ਡਰੱਗ ਮਨੀ ਸਮੇਤ 4 ਤਸਕਰ ਗ੍ਰਿਫ਼ਤਾਰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Ebola outbreak : ਭਾਰਤ ਨੇ ਨਾਗਰਿਕਾਂ ਨੂੰ ਕਾਂਗੋ, ਯੂਗਾਂਡਾ ਦੀ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਦਿੱਤੀ ਸਲਾਹ

Ebola outbreak : ਭਾਰਤ ਨੇ ਨਾਗਰਿਕਾਂ ਨੂੰ ਕਾਂਗੋ, ਯੂਗਾਂਡਾ ਦੀ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਦਿੱਤੀ ਸਲਾਹ

by Navjot
May 24, 2026
0

Ebola outbreak : ਭਾਰਤ ਨੇ ਨਾਗਰਿਕਾਂ ਨੂੰ ਕਾਂਗੋ, ਯੂਗਾਂਡਾ ਦੀ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਦਿੱਤੀ ਸਲਾਹ     ਨਵੀਂ...

Most Popular

Indonesia volcano eruption : ਖੋਜ ਅਤੇ ਬਚਾਅ ਕਾਰਜ ਖਤਮ

Indonesia volcano eruption : ਖੋਜ ਅਤੇ ਬਚਾਅ ਕਾਰਜ ਖਤਮ

by Navjot
2 weeks ago
0

Indonesia volcano eruption : ਖੋਜ ਅਤੇ ਬਚਾਅ ਕਾਰਜ ਖਤਮ     ਜਕਾਰਤਾ, 11 ਮਈ (ਵਿਸ਼ਵ ਵਾਰਤਾ) ਇੰਡੋਨੇਸ਼ੀਆਈ ਰਾਸ਼ਟਰੀ ਆਫ਼ਤ ਪ੍ਰਬੰਧਨ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 