<img class="alignnone size-full wp-image-9089" src="https://wishavwarta.in/wp-content/uploads/2017/11/breaking-news-logo-1.jpg" alt="" width="500" height="390" /> ਮੁੰਬਈ,1 ਮਈ – ਮਹਾਰਾਸ਼ਟਰ ਦੇ ਗੜਚਿਰੌਲੀ ਵਿਖੇ ਨਕਸਲੀਆਂ ਵੱਲੋਂ ਅੱਜ ਕਮਾਂਡੋ ਟੀਮ ਉਤੇ ਕੀਤੇ ਹਮਲੇ ਵਿਚ 15 ਜਵਾਨ ਸ਼ਹੀਦ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਨਕਸਲੀਆਂ ਵੱਲੋਂ ਆਈਈਡੀ ਬਲਾਸਟ ਕੀਤਾ ਗਿਆ, ਜਿਸ ਵਿਚ 15 ਜਵਾਨ ਸ਼ਹੀਦ ਹੋ ਗਏ।