ਲੁਧਿਆਣਾ ਚ ਦੋ ਬਾਈਕ ਸਵਾਰਾਂ ਨੇ ਦੋ ਕੁੜੀਆਂ ਤੇ ਸੁੱਟਿਆ ਤੇਜ਼ਾਬ

21
Advertisement

ਲੁਧਿਆਣਾ ਦੇ ਕੋਟ ਮੰਗਲ ਸਿੰਘ ਇਲਾਕੇ ਦੇ ਵਿੱਚ ਦੋ ਕੁੜੀਆਂ ਤੇ ਬਾਈਕ ਸਵਾਰਾਂ ਨੇ ਸੁੱਟਿਆ ਤੇ ਤੇਜ਼ਾਬ, ਇੱਕ ਦਾ ਨਾਂ ਨਿਸ਼ਾ ਅਤੇ ਦੂਜੀ ਲੜਕੀ ਦਾ ਨਾਂ ਨਿਧੀ, ਦੋਵਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਚ ਕਰਵਾਇਆ ਗਿਆ ਦਾਖ਼ਲ, ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਜਾਰੀ