• Latest
  • Trending
Prateek Yadav funeral : ਪੰਜ ਤੱਤਾਂ ਵਿੱਚ ਵਿਲੀਨ ਹੋਏ ਪ੍ਰਤੀਕ ਯਾਦਵ; ਭਰਾ ਅਖਿਲੇਸ਼ ਯਾਦਵ ਸਮੇਤ ਪੂਰੇ ਪਰਿਵਾਰ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

2 hours ago
Delhi ‘ਚ ਹੁਣ ਹਫ਼ਤੇ ‘ਚ 2 ਦਿਨ work from home

2 minutes ago
Punjab : ਫ਼ਰੀਦਕੋਟ ‘ਚ ਰੰਗਰੇਟਾ ਦਲ ਦੀ ਐਸ.ਸੀ. ਵਿੰਗ ਦੀ ਕਮਾਨ ਹੁਣ ਸਰਬਜੀਤ ਕੌਰ ਧਾਲੀਵਾਲ ਦੇ ਹੱਥ

30 minutes ago
Nursing  ਕੌਂਸਲ ਦੇ ਨੋਟੀਫਿਕੇਸ਼ਨ ਨੂੰ ਲਾਗੂ ਕਰਵਾਉਣ ਲਈ ਪੀਐੱਸਯੂ ਦਾ ਵਫ਼ਦ ਵਿਧਾਨ ਸਭਾ ਸਪੀਕਰ ਨੂੰ ਮਿਲਿਆ

52 minutes ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

2 hours ago
Punjab – ਚੰਡੀਗੜ੍ਹ ‘ਚ 15 ਜੂਨ ਤੋਂ ਸ਼ੁਰੂ ਹੋਵੇਗੀ SIR

3 hours ago
National: ਹੋਰਮੁਜ਼ ਜਲਡਮਰੂ ਵਿੱਚ ਇੱਕ ਹੋਰ ਗੁਜਰਾਤੀ ਜਹਾਜ਼ ਡੁੱਬਿਆ

Haryana : 10ਵੀਂ ਜਮਾਤ ਦਾ ਨਤੀਜਾ ਜਾਰੀ; ਭਿਵਾਨੀ ਦੀ ਦੀਪਿਕਾ ਨੇ ਚਮਕਾਇਆ ਨਾਮ

Punjab: ‘ਆਪ’ ਵਿਧਾਇਕ ਰਮਨ ਅਰੋੜਾ ਨੇ ਸੁਰੱਖਿਆ ਕੀਤੀ ਵਾਪਸ

Womens Cricket T-20 World Cup ਲਈ ਅਭਿਆਸ ਮੈਚਾਂ ਦਾ ਸ਼ਡਿਊਲ ਜਾਰੀ

4 hours ago
Breaking: ਮੱਧ ਪ੍ਰਦੇਸ਼ ਵਿੱਚ ਪਟਾਕਿਆਂ ਦੀ ਫੈਕਟਰੀ ਵਿੱਚ ਧਮਾਕਾ, 8 ਤੋਂ 10 ਮੌਤਾਂ ਦੀ ਰਿਪੋਰਟ

Breaking: ਵੀ.ਡੀ. ਸਤੀਸਨ ਹੋਣਗੇ ਕੇਰਲਮ ਦੇ ਮੁੱਖ ਮੰਤਰੀ

5 hours ago
National: ਕੇਰਲਮ ਦੇ ਮੁੱਖ ਮੰਤਰੀ ਦਾ ਐਲਾਨ ਅੱਜ: ਵਿਧਾਇਕ ਦਲ ਦੀ ਮੀਟਿੰਗ ਜਾਰੀ

Hindi News
English News
Thursday, May 14, 2026
No Result
View All Result
40 °c
Chandigarh
35 ° Fri
35 ° Sat
37 ° Sun
39 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Prateek Yadav funeral : ਪੰਜ ਤੱਤਾਂ ਵਿੱਚ ਵਿਲੀਨ ਹੋਏ ਪ੍ਰਤੀਕ ਯਾਦਵ; ਭਰਾ ਅਖਿਲੇਸ਼ ਯਾਦਵ ਸਮੇਤ ਪੂਰੇ ਪਰਿਵਾਰ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

May 14, 2026
in ਖਬਰਾਂ, ਰਾਸ਼ਟਰੀ

ਲਖਨਊ, 14 ਮਈ 2026 (ਵਿਸ਼ਵ ਵਾਰਤਾ)– ਸਪਾ ਮੁਖੀ ਅਖਿਲੇਸ਼ ਯਾਦਵ ਦੇ ਛੋਟੇ ਭਰਾ ਪ੍ਰਤੀਕ ਵੀਰਵਾਰ ਦੁਪਹਿਰ ਨੂੰ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ। ਲਖਨਊ ਵਿੱਚ ਪਤਨੀ ਅਪਰਨਾ ਦੇ ਪਿਤਾ ਯਾਨੀ ਪ੍ਰਤੀਕ ਦੇ ਸਹੁਰੇ ਅਰਵਿੰਦ ਸਿੰਘ ਬਿਸ਼ਟ ਨੇ ਚਿਤਾ ਨੂੰ ਮੁੱਖ ਅਗਨੀ ਦਿੱਤੀ। ਅਖਿਲੇਸ਼ ਨੇ ਭਰਾ ਦੀ ਚਿਤਾ ‘ਤੇ ਲੱਕੜਾ ਰੱਖਿਆ ਅਤੇ ਅੰਤਿਮ ਪ੍ਰਣਾਮ ਕੀਤਾ। ਪ੍ਰਤੀਕ ਦੀਆਂ ਦੋਵੇਂ ਬੇਟੀਆਂ ਵੀ ਸ਼ਮਸ਼ਾਨਘਾਟ ‘ਤੇ ਮੌਜੂਦ ਸਨ ਅਤੇ ਉਨ੍ਹਾਂ ਨੇ ਵੀ ਪਿਤਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ।

ਇਸ ਤੋਂ ਪਹਿਲਾਂ ਪ੍ਰਤੀਕ ਦੀ ਅੰਤਿਮ ਯਾਤਰਾ ਕੱਢੀ ਗਈ। ਹਜ਼ਾਰਾਂ ਸਮਰਥਕ ਨਾਲ-ਨਾਲ ਚੱਲੇ ਅਤੇ ‘ਪ੍ਰਤੀਕ ਯਾਦਵ ਅਮਰ ਰਹਿਣ’ ਦੇ ਨਾਅਰੇ ਲਗਾਏ। ਸ਼ਿਵਪਾਲ ਦੇ ਬੇਟੇ ਆਦਿਤਿਆ ਨੇ ਮ੍ਰਿਤਕ ਦੇਹ ਨੂੰ ਮੋਢਾ ਦਿੱਤਾ।

ਦੱਸ ਦਈਏ ਕਿ ਪ੍ਰਤੀਕ ਦਾ ਬੁੱਧਵਾਰ ਸਵੇਰੇ 6 ਵਜੇ 38 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ। ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦਾ ਕਾਰਨ ਕਾਰਡੀਅਕ ਅਰੈਸਟ ਦੱਸਿਆ ਗਿਆ ਹੈ। ਉਨ੍ਹਾਂ ਦੇ ਸਰੀਰ ‘ਤੇ 6 ਸੱਟਾਂ ਪਾਈਆਂ ਗਈਆਂ ਹਨ, ਜੋ ਮੌਤ ਤੋਂ ਪਹਿਲਾਂ ਲੱਗੀਆਂ ਸਨ। ਇਨ੍ਹਾਂ ਵਿੱਚੋਂ 3 ਸੱਟਾਂ 7 ਦਿਨ ਪੁਰਾਣੀਆਂ ਅਤੇ 3 ਸੱਟਾਂ ਇੱਕ ਦਿਨ ਪੁਰਾਣੀਆਂ ਸਨ।

ਡਾਕਟਰਾਂ ਅਨੁਸਾਰ, ਪ੍ਰਤੀਕ ਫੇਫੜਿਆਂ ਦੀ ਗੰਭੀਰ ਬਿਮਾਰੀ ਪਲਮੋਨਰੀ ਐਮਬੋਲਿਜ਼ਮ ਦੀ ਲਪੇਟ ਵਿੱਚ ਸਨ। ਇਸ ਵਿੱਚ ਖ਼ੂਨ ਦਾ ਥੱਕਾ ਫੇਫੜਿਆਂ ਵਿੱਚ ਫਸ ਕੇ ਬਲੱਡ ਸਰਕੂਲੇਸ਼ਨ ਨੂੰ ਰੋਕ ਦਿੰਦਾ ਹੈ। ਪ੍ਰਤੀਕ ਨੂੰ 13 ਦਿਨਾਂ ਵਿੱਚ ਦੋ ਵਾਰ ਦਿਲ ਦਾ ਦੌਰਾ ਪਿਆ ਸੀ। ਇਸ ਤੋਂ ਪਹਿਲਾਂ 30 ਅਪ੍ਰੈਲ ਨੂੰ ਉਹ ਲਖਨਊ ਏਅਰਪੋਰਟ ‘ਤੇ ਚੱਲਦੇ-ਚੱਲਦੇ ਡਿੱਗ ਪਏ ਸਨ, ਜਦੋਂ ਡਾਕਟਰਾਂ ਨੇ ਦਿਲ ਦੇ ਦੌਰੇ ਦੀ ਪੁਸ਼ਟੀ ਕੀਤੀ ਸੀ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Delhi ‘ਚ ਹੁਣ ਹਫ਼ਤੇ ‘ਚ 2 ਦਿਨ work from home

Delhi ‘ਚ ਹੁਣ ਹਫ਼ਤੇ ‘ਚ 2 ਦਿਨ work from home

by Jaspreet Kaur
May 14, 2026
0

Delhi 'ਚ ਹੁਣ ਹਫ਼ਤੇ 'ਚ 2 ਦਿਨ work from home - ਪੜ੍ਹੋ ਦਿੱਲੀ ਵਾਸੀਆਂ ਲਈ CM ਰੇਖਾ ਗੁਪਤਾ ਨੇ ਹੋਰ...

Punjab : ਫ਼ਰੀਦਕੋਟ ‘ਚ ਰੰਗਰੇਟਾ ਦਲ ਦੀ ਐਸ.ਸੀ. ਵਿੰਗ ਦੀ ਕਮਾਨ ਹੁਣ ਸਰਬਜੀਤ ਕੌਰ ਧਾਲੀਵਾਲ ਦੇ ਹੱਥ

Punjab : ਫ਼ਰੀਦਕੋਟ ‘ਚ ਰੰਗਰੇਟਾ ਦਲ ਦੀ ਐਸ.ਸੀ. ਵਿੰਗ ਦੀ ਕਮਾਨ ਹੁਣ ਸਰਬਜੀਤ ਕੌਰ ਧਾਲੀਵਾਲ ਦੇ ਹੱਥ

by Jaspreet Kaur
May 14, 2026
0

Punjab : ਫ਼ਰੀਦਕੋਟ 'ਚ ਰੰਗਰੇਟਾ ਦਲ ਦੀ ਐਸ.ਸੀ. ਵਿੰਗ ਦੀ ਕਮਾਨ ਹੁਣ ਸਰਬਜੀਤ ਕੌਰ ਧਾਲੀਵਾਲ ਦੇ ਹੱਥ ਫਰੀਦਕੋਟ, 14 ਮਈ...

Nursing  ਕੌਂਸਲ ਦੇ ਨੋਟੀਫਿਕੇਸ਼ਨ ਨੂੰ ਲਾਗੂ ਕਰਵਾਉਣ ਲਈ ਪੀਐੱਸਯੂ ਦਾ ਵਫ਼ਦ ਵਿਧਾਨ ਸਭਾ ਸਪੀਕਰ ਨੂੰ ਮਿਲਿਆ

Nursing ਕੌਂਸਲ ਦੇ ਨੋਟੀਫਿਕੇਸ਼ਨ ਨੂੰ ਲਾਗੂ ਕਰਵਾਉਣ ਲਈ ਪੀਐੱਸਯੂ ਦਾ ਵਫ਼ਦ ਵਿਧਾਨ ਸਭਾ ਸਪੀਕਰ ਨੂੰ ਮਿਲਿਆ

by Jaspreet Kaur
May 14, 2026
0

Nursing ਕੌਂਸਲ ਦੇ ਨੋਟੀਫਿਕੇਸ਼ਨ ਨੂੰ ਲਾਗੂ ਕਰਵਾਉਣ ਲਈ ਪੀਐੱਸਯੂ ਦਾ ਵਫ਼ਦ ਵਿਧਾਨ ਸਭਾ ਸਪੀਕਰ ਨੂੰ ਮਿਲਿਆ - ਬਾਬਾ ਫ਼ਰੀਦ ਯੂਨੀਵਰਿਸਟੀ...

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
May 14, 2026
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 14 ਮਈ 2026 (ਵਿਸ਼ਵ ਵਾਰਤਾ)– ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Delhi ‘ਚ ਹੁਣ ਹਫ਼ਤੇ ‘ਚ 2 ਦਿਨ work from home

Delhi ‘ਚ ਹੁਣ ਹਫ਼ਤੇ ‘ਚ 2 ਦਿਨ work from home

by Jaspreet Kaur
May 14, 2026
0

Delhi 'ਚ ਹੁਣ ਹਫ਼ਤੇ 'ਚ 2 ਦਿਨ work from home - ਪੜ੍ਹੋ ਦਿੱਲੀ ਵਾਸੀਆਂ ਲਈ CM ਰੇਖਾ ਗੁਪਤਾ ਨੇ ਹੋਰ...

Most Popular

Punjab: ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਨਿਆਂਇਕ ਹਿਰਾਸਤ ‘ਚ ਮੁੜ ਵਾਧਾ

by Ranjit Singh
2 weeks ago
0

Punjab: ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਨਿਆਂਇਕ ਹਿਰਾਸਤ 'ਚ ਮੁੜ ਵਾਧਾ ਬਠਿੰਡਾ, 29 ਅਪ੍ਰੈਲ 2026 – ਕੰਚਨ ਕੁਮਾਰੀ ਉਰਫ ਕਮਲ ਕੌਰ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 