1 ਜੂਨ ਨੂੰ ਖੁੱਲ੍ਹ ਜਾਣਗੇ ਹੇਮਕੁੰਟ ਸਾਹਿਬ ਦੇ ਕਪਾਟ

56
Advertisement

ਚੰਡੀਗੜ, 27 ਅਪ੍ਰੈਲ – ਹੇਮਕੁੰਟ ਸਾਹਿਬ ਦੇ ਕਪਾਟ 1 ਜੂਨ ਨੂੰ ਖੁੱਲ੍ਹ ਜਾਣਗੇ। ਫਿਲਹਾਲ ਇਥੇ ਭਾਰੀ ਬਰਫ ਪਈ ਹੋਈ ਹੈ ਅਤੇ ਆਉਣ ਵਾਲੀ 1 ਜੂਨ ਨੂੰ ਹੇਮਕੁੰਟ ਸਾਹਿਬ ਦੇ ਕਪਾਟ ਸੰਗਤਾਂ ਲਈ ਖੁੱਲ੍ਹ ਜਾਣਗੇ।