Big Breaking : ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ,4 ਮਈ (ਵਿਸ਼ਵ ਵਾਰਤਾ) ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…
🛑 Election Result : ਬੰਗਾਲ ਵਿੱਚ ਰੁਝਾਨਾਂ ’ਚ ਭਾਜਪਾ ਨੂੰ ਬਹੁਮਤ ; ਤਾਮਿਲਨਾਡੂ ਵਿੱਚ ਟੀਵੀਕੇ ਚੱਲ ਰਹੀ ਅੱਗੇ
🛑 Election Result : ਬੰਗਾਲ ਵਿੱਚ 293 ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ ; ਭਾਜਪਾ ਅਤੇ ਟੀਐਮਸੀ ਵਿਚਕਾਰ ਟੱਕਰ
🛑 ਅਸਾਮ, ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ ਵਿੱਚ ਵੋਟਾਂ ਦੀ ਗਿਣਤੀ ਜਾਰੀ ; ਅਸਾਮ ਵਿੱਚ ਸ਼ੁਰੂਆਤੀ ਰੁਝਾਨਾਂ ’ਚ ਭਾਜਪਾ ਅੱਗੇ
🛑🏏 IPL 2026 : ਅੱਜ ਦਾ ਮੁਕਾਬਲਾ ਮੁੰਬਈ ਇੰਡੀਅਨਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ
🛑 Weather Update : ਪੰਜਾਬ ਵਿੱਚ ਅੱਜ ਵੀ ਤੂਫਾਨ ਅਤੇ ਗੜੇਮਾਰੀ ਦਾ ਅਲਰਟ ਜਾਰੀ ; ਚੱਲ ਰਹੀਆਂ ਤੇਜ਼ ਹਵਾਵਾਂ
🛑 Election Result : ਤਾਮਿਲਨਾਡੂ ਵਿੱਚ ਰੁਝਾਨਾਂ ‘ਚ ਉਲਟਫੇਰ : ਟੀਵੀਕੇ 88 ਸੀਟਾਂ ‘ਤੇ ਅੱਗੇ
🛑 ਸਿਹਤ ਮੰਤਰਾਲੇ ਦੇ ਬਾਲ ਸਿਹਤ ਜਾਂਚ ਦਿਸ਼ਾ-ਨਿਰਦੇਸ਼ ਨਵੇਂ ਯੁੱਗ ਦੀਆਂ ਚੁਣੌਤੀਆਂ ‘ਤੇ ਹਨ ਕੇਂਦ੍ਰਿਤ
🛑 ਨੇਪਾਲ ਨੇ ਕੈਲਾਸ਼ ਮਾਨਸਰੋਵਰ ਰਸਤੇ ਦੀਆਂ ਚਿੰਤਾਵਾਂ ਦੇ ਵਿਚਕਾਰ ਲਿਪੁਲੇਖ ਉੱਤੇ ਪ੍ਰਭੂਸੱਤਾ ਦੇ ਦਾਅਵੇ ਨੂੰ ਦੁਹਰਾਇਆ
🛑 Election Result : ਬੰਗਾਲ ਵਿੱਚ ਰੁਝਾਨਾਂ ’ਚ ਭਾਜਪਾ ਨੂੰ ਬਹੁਮਤ
🛑 WHO ਨੇ ਐਟਲਾਂਟਿਕ ਕਰੂਜ਼ ‘ਤੇ ਹੰਟਾਵਾਇਰਸ ਦੇ ਫੈਲਣ ਦੀ ਦਿੱਤੀ ਰਿਪੋਰਟ ; ਤਿੰਨ ਮੌਤਾਂ, ਇੱਕ ਦੀ ਹਾਲਤ ਗੰਭੀਰ
🛑 Entertainment News : ਰਾਮ ਚਰਨ ਦੀ ਫਿਲਮ ‘Peddi’ ਜੂਨ ਦੀ ਇਸ ਤਰੀਕ ਨੂੰ ਹੋਵੇਗੀ ਰਿਲੀਜ਼























