ਜਲੰਧਰ, 22 ਅਪ੍ਰੈਲ – ਲੋਕ ਸਭਾ ਚੋਣਾਂ ਲਈ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੇ ਅੱਜ ਜਲੰਧਰ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ।
ਇਸ ਮੌਕੇ ਉਹਨਾਂ ਨੇ ਕੈਪਟਨ ਅਮਰਿੰਦਰ ਤੇ ਮਹਿੰਦਰ ਸਿੰਘ ਕੇ.ਪੀ ਦੀ ਹਾਜ਼ਰੀ ‘ਚ ਆਪਣਾ ਨਾਮਜ਼ਦਗੀ ਪੱਤਰ ਭਰਿਆ।
Santokh Singh Chaudhary files his nomination papers as @INCPunjab candidate from Jalandhar parliamentary seat #LokSabhaEelctions2019 at District Administrative Complex. Accompanying him is @capt_amarinder & ex MP Mohinder Singh Kaypee. pic.twitter.com/CiuLCg39IU
— Raveen Thukral (@Raveen64) April 22, 2019