ਕਿਸ ਨੇਤਾ ਨੇ ਕਿਹਾ ਨਵਜੋਤ ਸਿੱਧੂ ਦੋ ਸਾਲ ਤੋਂ ਲਾਪਤਾ ?<img class="alignnone size-full wp-image-36035" src="https://wishavwarta.in/wp-content/uploads/2018/11/Sidhu-12.jpg" alt="" width="729" height="437" /> <div>ਭਾਜਪਾ ਦੇ ਬੁਲਾਰੇ ਰਾਜੇਸ਼ ਹਨੀ ਨੇ ਅੱਜ ਇਕ ਪ੍ਰੈਸ ਕਾਨਫਰੰਸ ਕਰ ਕਿਹਾ ਕਿ ਨਵਜੋਤ ਸਿੰਘ ਸਿਧੂ ਪਿੱਛਲੇ ਦੋ ਸਾਲਾਂ ਤੋਂ ਆਪਣੇ ਸ਼ਹਿਰ ਤੋਂ ਲਾਪਤਾ ਨੇ । ਹਲਕੇ ਦੇ ਲੋਕਾਂ ਉਹਨਾਂ ਨੂੰ ਵੇਖਣ ਨੂੰ ਤਰਸ ਗਏ ਹਨ ਪਰ ਸਿੱਧੂ ਸਾਹਿਬ ਦਾ ਕੋਈ ਪਤਾ ਟਿਕਾਣਾ ਨਹੀਂ। ਰਾਜੇਸ਼ ਹਨੀ ਨੇ ਕਿਹਾ ਕਿ ਜਨਤਾ ਨਾਲ ਵਾਅਦੇ ਸਿੱਧੂ ਕਰਦਾ ਹੈ ਪਰ ਉਹਨਾਂ ਵਾਦਿਆਂ ਨੂੰ ਪੂਰਾ ਭਾਜਪਾ ਦੇ ਸਾਂਸਦ ਸਵੈਤ ਮਲਿਕ ਪੂਰਾ ਕਰਦੇ ਹਨ। ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਸਿੱਧੂ ਪਾਕਿਸਤਾਨ ਦਾ ਹਿਮਾਇਤੀ ਹੈ ।</div>