• Latest
  • Trending
Punjab: ਲਾਰੈਂਸ ਦੇ ਜੀਵਨ ‘ਤੇ ਆਧਾਰਿਤ ਦਸਤਾਵੇਜ਼ੀ ਸੀਰੀਜ਼ ਮਾਮਲੇ ਦੀ ਅੱਜ ਹੋਵੇਗੀ ਹਾਈਕੋਰਟ ‘ਚ ਸੁਣਵਾਈ

Punjab: ਲਾਰੈਂਸ ਦੇ ਜੀਵਨ ‘ਤੇ ਆਧਾਰਿਤ ਦਸਤਾਵੇਜ਼ੀ ਸੀਰੀਜ਼ ਮਾਮਲੇ ਦੀ ਅੱਜ ਹੋਵੇਗੀ ਹਾਈਕੋਰਟ ‘ਚ ਸੁਣਵਾਈ

4 hours ago
Big News: ਕੇਂਦਰ ਸਰਕਾਰ ਨੇ ‘ਲਾਰੈਂਸ ਆਫ਼ ਪੰਜਾਬ’ ਵੈੱਬ ਸੀਰੀਜ਼ ‘ਤੇ ਲਾਈ ਰੋਕ

Big News: ਕੇਂਦਰ ਸਰਕਾਰ ਨੇ ‘ਲਾਰੈਂਸ ਆਫ਼ ਪੰਜਾਬ’ ਵੈੱਬ ਸੀਰੀਜ਼ ‘ਤੇ ਲਾਈ ਰੋਕ

20 minutes ago
Canada ‘ਚ ਬਜ਼ੁਰਗ ਸਿੱਖ ਨਾਲ ਨਸਲੀ ਵਿਤਕਰਾ, ਨੌਜਵਾਨ ਨੇ ਮਾਰੇ ਧੱਕੇ

Canada ‘ਚ ਬਜ਼ੁਰਗ ਸਿੱਖ ਨਾਲ ਨਸਲੀ ਵਿਤਕਰਾ, ਨੌਜਵਾਨ ਨੇ ਮਾਰੇ ਧੱਕੇ

31 minutes ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

57 minutes ago
Punjab Weather: ਪੰਜਾਬ ‘ਚ ਵਧਣ ਲੱਗੀ ਗਰਮੀ, 10 ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਤੋਂ ਪਾਰ

Punjab Weather: ਪੰਜਾਬ ‘ਚ ਵਧਣ ਲੱਗੀ ਗਰਮੀ, 10 ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਤੋਂ ਪਾਰ

1 hour ago
IPL 2026: ਮਿਸ਼ੇਲ ਸਟਾਰਕ ਨੂੰ ਆਈਪੀਐਲ ਵਿੱਚ ਖੇਡਣ ਦੀ ਮਿਲੀ ਇਜਾਜ਼ਤ

IPL 2026: ਮਿਸ਼ੇਲ ਸਟਾਰਕ ਨੂੰ ਆਈਪੀਐਲ ਵਿੱਚ ਖੇਡਣ ਦੀ ਮਿਲੀ ਇਜਾਜ਼ਤ

2 hours ago
National: ਕੀ ਸੂਬਿਆਂ ‘ਚ ਹੋ ਰਹੀਆਂ ਚੋਣਾਂ ਤੋਂ ਬਾਅਦ ਵਧਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ?

National: ਕੀ ਸੂਬਿਆਂ ‘ਚ ਹੋ ਰਹੀਆਂ ਚੋਣਾਂ ਤੋਂ ਬਾਅਦ ਵਧਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ?

3 hours ago
Cricket: 128 ਸਾਲਾਂ ਬਾਅਦ ਓਲੰਪਿਕ ਵਿੱਚ ਕ੍ਰਿਕਟ ਦੀ ਵਾਪਸੀ

Cricket: 128 ਸਾਲਾਂ ਬਾਅਦ ਓਲੰਪਿਕ ਵਿੱਚ ਕ੍ਰਿਕਟ ਦੀ ਵਾਪਸੀ

3 hours ago
International: ਅਮਰੀਕਾ ਨੇ ਖਾੜੀ ਵਿੱਚ ਆਪਣੀ ਫੌਜੀ ਮੌਜੂਦਗੀ ਹੋਰ ਮਜ਼ਬੂਤ ਕੀਤੀ, ਤੀਜਾ ਜੰਗੀ ਜਹਾਜ਼ ਪਹੁੰਚਿਆ

International: ਅਮਰੀਕਾ ਨੇ ਖਾੜੀ ਵਿੱਚ ਆਪਣੀ ਫੌਜੀ ਮੌਜੂਦਗੀ ਹੋਰ ਮਜ਼ਬੂਤ ਕੀਤੀ, ਤੀਜਾ ਜੰਗੀ ਜਹਾਜ਼ ਪਹੁੰਚਿਆ

3 hours ago
HEALTH & MEDICINE : ਸੂਬੇ ਵਿੱਚ ਘਟੀਆ ਮਿਆਰ ਵਾਲੀਆਂ ਦਵਾਈਆਂ ‘ਤੇ ਸਖ਼ਤੀ, ਸੱਤ ਦਵਾਈਆਂ ‘ਤੇ ਪਾਬੰਦੀ

HEALTH & MEDICINE : ਸੂਬੇ ਵਿੱਚ ਘਟੀਆ ਮਿਆਰ ਵਾਲੀਆਂ ਦਵਾਈਆਂ ‘ਤੇ ਸਖ਼ਤੀ, ਸੱਤ ਦਵਾਈਆਂ ‘ਤੇ ਪਾਬੰਦੀ

4 hours ago
IPL 2026: ਅੱਜ ਬੰਗਲੌਰ ਅਤੇ ਗੁਜਰਾਤ ਵਿਚਾਲੇ ਹੋਵੇਗਾ ਮੁਕਾਬਲਾ

IPL 2026: ਅੱਜ ਬੰਗਲੌਰ ਅਤੇ ਗੁਜਰਾਤ ਵਿਚਾਲੇ ਹੋਵੇਗਾ ਮੁਕਾਬਲਾ

5 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

5 hours ago
Big News: ਗੁਰਜੀਤ ਸਿੰਘ ਖਾਲਸਾ ਟਾਵਰ ਤੋਂ ਉੱਤਰੇ ਹੇਠਾਂ

Big News: ਗੁਰਜੀਤ ਸਿੰਘ ਖਾਲਸਾ ਟਾਵਰ ਤੋਂ ਉੱਤਰੇ ਹੇਠਾਂ

5 hours ago
Hindi News
English News
Friday, April 24, 2026
No Result
View All Result
41 °c
Chandigarh
35 ° Sat
36 ° Sun
36 ° Mon
34 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Punjab: ਲਾਰੈਂਸ ਦੇ ਜੀਵਨ ‘ਤੇ ਆਧਾਰਿਤ ਦਸਤਾਵੇਜ਼ੀ ਸੀਰੀਜ਼ ਮਾਮਲੇ ਦੀ ਅੱਜ ਹੋਵੇਗੀ ਹਾਈਕੋਰਟ ‘ਚ ਸੁਣਵਾਈ

April 24, 2026
in ਸਿਆਸੀ, ਖਬਰਾਂ, ਪੰਜਾਬ, ਫ਼ਿਲਮੀ
Punjab: ਲਾਰੈਂਸ ਦੇ ਜੀਵਨ ‘ਤੇ ਆਧਾਰਿਤ ਦਸਤਾਵੇਜ਼ੀ ਸੀਰੀਜ਼ ਮਾਮਲੇ ਦੀ ਅੱਜ ਹੋਵੇਗੀ ਹਾਈਕੋਰਟ ‘ਚ ਸੁਣਵਾਈ

Punjab: ਲਾਰੈਂਸ ਦੇ ਜੀਵਨ ‘ਤੇ ਆਧਾਰਿਤ ਦਸਤਾਵੇਜ਼ੀ ਸੀਰੀਜ਼ ਮਾਮਲੇ ਦੀ ਅੱਜ ਹੋਵੇਗੀ ਹਾਈਕੋਰਟ ‘ਚ ਸੁਣਵਾਈ

ਚੰਡੀਗੜ੍ਹ, 24 ਅਪ੍ਰੈਲ 2026 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਦੇ ਜੀਵਨ ‘ਤੇ ਆਧਾਰਿਤ ਦਸਤਾਵੇਜ਼ੀ ਸੀਰੀਜ਼ “ਲਾਰੈਂਸ ਆਫ਼ ਪੰਜਾਬ” ਮਾਮਲੇ ਦੀ ਅੱਜ ਹਾਈਕੋਰਟ ‘ਚ ਸੁਣਵਾਈ ਹੋਵੇਗੀ। ਇਸ ਦਸਤਾਵੇਜ਼ੀ ਸੀਰੀਜ਼ ‘ਤੇ ਬੈਨ ਲਾਉਣ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਅਤੇ ਮੌਜੂਦਾ MP ਰਾਜਾ ਵੜਿੰਗ ਨੇ ਹਾਈਕੋਰਟ ਤੱਕ ਪਹੁੰਚ ਕੀਤੀ ਹੈ। ਇਸ ਸੰਬੰਧੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ ਸੀ ਕਿ ਇਹ ਕੋਈ ਕੰਟੈਂਟ ਨਹੀਂ ਹੈ, ਸਗੋਂ ਸਾਡੇ ਸਾਰਿਆਂ ਦੇ ਮੂੰਹ ‘ਤੇ ਚਪੇੜ ਹੈ।

ਰਾਜਾ ਵੜਿੰਗ ਨੇ ਆਪਣੀ ਪੋਸਟ ‘ਚ ਕਿਹਾ ਸੀ ਕਿ ਮੈਂ ਆਪਣੇ ਦੋਸਤ ਸਿੱਧੂ ਮੂਸੇਵਾਲਾ ਨੂੰ ਲਾਰੈਂਸ ਬਿਸ਼ਨੋਈ ਦੀ ਗੈਂਗ ਦੇ ਹੱਥੋਂ ਖੋ ਦਿੱਤਾ। ਉਸਦੀ ਮੌਤ ਹਰ ਇੱਕ ਪੰਜਾਬੀ ਲਈ ਘਾਟਾ ਸੀ, ਦੁਨੀਆ ਭਰ ਦੇ ਲੱਖਾਂ ਫੈਨਜ਼ ਲਈ ਵੱਡਾ ਸਦਮਾ ਸੀ। ਅੱਜ ZEE5 ਉਹੀ ਗੈਂਗਸਟਰ ਉੱਤੇ “Lawrence of Punjab” ਨਾਂ ਦੀ ਡਾਕੂਮੈਂਟਰੀ ਸੀਰੀਜ਼ ਰਿਲੀਜ਼ ਕਰਨੀ ਚਾਹੁੰਦਾ ਹੈ ? ਸਿਰਫ਼ ਸਿੱਧੂ ਹੀ ਨਹੀਂ। ਸੈਂਕੜੇ ਪੰਜਾਬੀ ਇਸ ਕਰਾਈਮ ਨੈੱਟਵਰਕ ਕਰਕੇ ਆਪਣੀ ਜ਼ਿੰਦਗੀ ਗੁਆ ਚੁੱਕੇ ਹਨ। ਬੇਅੰਤ ਪਰਿਵਾਰ ਅਜੇ ਵੀ ਦੁੱਖ ਵਿੱਚ ਹਨ, ਅਜੇ ਵੀ ਦਰਦ ਸਹਿ ਰਹੇ ਹਨ। ਇਹ ਟੀਵੀ ਸੀਰੀਜ਼ ਕੰਟੇਂਟ ਨਹੀਂ, ਇਹ ਸਾਡੇ ਸਾਰੇਆਂ ਦੇ ਮੂੰਹ ‘ਤੇ ਚਪੇੜ ਹੈ। ਭਗਤ ਸਿੰਘ ਜੀ ਪੰਜਾਬ ਦੀ ਪਹਿਚਾਣ ਹਨ। ਸਾਡੇ ਸੈਨਿਕ ਪੰਜਾਬ ਦੀ ਪਹਿਚਾਣ ਹਨ। ਸਾਡੇ ਕਿਸਾਨ ਪੰਜਾਬ ਦੀ ਪਹਿਚਾਣ ਹਨ। ਇੱਕ ਗੈਂਗਸਟਰ ਨਹੀਂ। ਗੈਂਗਸਟਰ ਕਦੇ ਵੀ ਨਹੀਂ! ਮੈਂ ਇੱਕ PIL ਫਾਇਲ ਕਰ ਰਿਹਾ ਹਾਂ। ਇਹ ਸੀਰੀਜ਼ ਬੈਨ ਹੋਣੀ ਚਾਹੀਦੀ ਹੈ।

ਰਾਜਾ ਵੜਿੰਗ ਨੇ ਕਿਹਾ ਕਿ Lawrence of punjab ਨਾਮ ਦੀ ਵੈੱਬ ਸੀਰੀਜ਼ ਦੀ ਮੈਂ ਸਖ਼ਤ ਸ਼ਬਦਾਂ ਨਾਲ ਨਿੰਦਾ ਕਰਦਾ ਹਾਂ… ਇਵੇਂ ਦੀਆਂ ਫਿਲਮਾਂ ਜਾਂ ਸੀਰੀਜ਼ ਸਾਡੇ ਬੱਚਿਆਂ ਦੇ ਆਉਣ ਵਾਲੇ ਕੱਲ੍ਹ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰਨਗੀਆਂ। ਗੈਂਗਸਟਰਵਾਦ ਨੂੰ ਪ੍ਰਮੋਟ ਕਰਦੀ ਇਸ ਫਿਲਮ ਦਾ ਰਿਲੀਜ਼ ਹੋਣਾ ਸਾਡੇ ਸਮਾਜ ਲਈ ਬੇਹੱਦ ਚਿੰਤਾ ਦਾ ਵਿਸ਼ਾ ਹੈ। ਜਿਹੜੇ ਲੋਕਾਂ ਨੇ ਸਾਡੇ ਨੌਜਵਾਨਾਂ ਨੂੰ ਮੌਤ ਦੀ ਘਾਟ ਉਤਾਰ ਦਿੱਤਾ, ਉਹਨਾਂ ਨੂੰ ਇੱਕ ਹੀਰੋ ਵਾਂਗ ਦਿਖਾਇਆ ਜਾਣਾ ਸ਼ਰਮਨਾਕ ਹੈ। ਮੈਂ ਇਸਦਾ ਵਿਰੋਧ ਕਰਦਾ ਹੋਇਆ ਮਾਨਯੋਗ ਅਦਾਲਤ ਨੂੰ ਬੇਨਤੀ ਕਰਦਾ ਹਾਂ ਕਿ ਇਸ ਸੀਰੀਜ਼ ਦੇ ਰਿਲੀਜ਼ ਹੋਣ ‘ਤੇ ਰੋਕ ਲਗਾਈ ਜਾਵੇ।

“ਲਾਰੈਂਸ ਆਫ਼ ਪੰਜਾਬ” ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੀਵਨ ਅਤੇ ਪੰਜਾਬ ਵਿੱਚ ਅਪਰਾਧ ਦੇ ਸੱਭਿਆਚਾਰ ‘ਤੇ ਅਧਾਰਤ ਹੈ। ਇਹ ਲੜੀ ਰਾਘਵ ਡਾਰ ਦੁਆਰਾ ਨਿਰਦੇਸ਼ਤ ਹੈ ਅਤੇ ਲਾਰੈਂਸ ਬਿਸ਼ਨੋਈ ਦੇ ਵਿਦਿਆਰਥੀ ਰਾਜਨੀਤੀ ਤੋਂ ਇੱਕ ਵੱਡੇ ਅਪਰਾਧੀ ਬਣਨ ਤੱਕ ਦੇ ਸਫ਼ਰ ਨੂੰ ਦਰਸਾਉਂਦੀ ਹੈ। ਇਹ ਲੜੀ OTT ਪਲੇਟਫਾਰਮ ZEE5 ‘ਤੇ ਰਿਲੀਜ਼ ਕੀਤੀ ਜਾਵੇਗੀ ਅਤੇ ਇਸਦੀ ਰਿਲੀਜ਼ ਮਿਤੀ 27 ਅਪ੍ਰੈਲ, 2026 ਨਿਰਧਾਰਤ ਕੀਤੀ ਗਈ ਹੈ। ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ, ਪੰਜਾਬ ਵਿੱਚ ਇੱਕ ਰਾਜਨੀਤਿਕ ਵਿਵਾਦ ਖੜ੍ਹਾ ਹੋ ਗਿਆ ਹੈ। ਪੰਜਾਬ ਕਾਂਗਰਸ ਨੇ ਇਸ ਲੜੀ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ, ਇਹ ਦਾਅਵਾ ਕਰਦੇ ਹੋਏ ਕਿ ਇਹ ਅਪਰਾਧੀਆਂ ਨੂੰ ਹੱਲਾਸ਼ੇਰੀ ਦੇ ਸਕਦੀ ਹੈ।

ਇਸ ਦਸਤਾਵੇਜ਼ੀ ਸੀਰੀਜ਼ ਨੂੰ ਬੈਨ ਲਾਉਣ ਨੂੰ ਲੈ ਕੇ ਬੀਤੇ ਦਿਨ ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਵੀ ਲਿਖਿਆ ਸੀ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In PunjabiPUNJABpunjab newsPunjab news in Punjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big News: ਕੇਂਦਰ ਸਰਕਾਰ ਨੇ ‘ਲਾਰੈਂਸ ਆਫ਼ ਪੰਜਾਬ’ ਵੈੱਬ ਸੀਰੀਜ਼ ‘ਤੇ ਲਾਈ ਰੋਕ

Big News: ਕੇਂਦਰ ਸਰਕਾਰ ਨੇ ‘ਲਾਰੈਂਸ ਆਫ਼ ਪੰਜਾਬ’ ਵੈੱਬ ਸੀਰੀਜ਼ ‘ਤੇ ਲਾਈ ਰੋਕ

by Ranjit Singh
April 24, 2026
0

Big News: ਕੇਂਦਰ ਸਰਕਾਰ ਨੇ 'ਲਾਰੈਂਸ ਆਫ਼ ਪੰਜਾਬ' ਵੈੱਬ ਸੀਰੀਜ਼ 'ਤੇ ਲਾਈ ਰੋਕ ਚੰਡੀਗੜ੍ਹ, 24 ਅਪ੍ਰੈਲ 2026 – "ਲਾਰੈਂਸ ਆਫ਼...

Canada ‘ਚ ਬਜ਼ੁਰਗ ਸਿੱਖ ਨਾਲ ਨਸਲੀ ਵਿਤਕਰਾ, ਨੌਜਵਾਨ ਨੇ ਮਾਰੇ ਧੱਕੇ

Canada ‘ਚ ਬਜ਼ੁਰਗ ਸਿੱਖ ਨਾਲ ਨਸਲੀ ਵਿਤਕਰਾ, ਨੌਜਵਾਨ ਨੇ ਮਾਰੇ ਧੱਕੇ

by Ranjit Singh
April 24, 2026
0

Canada 'ਚ ਬਜ਼ੁਰਗ ਸਿੱਖ ਨਾਲ ਨਸਲੀ ਵਿਤਕਰਾ, ਨੌਜਵਾਨ ਨੇ ਮਾਰੇ ਧੱਕੇ ਚੰਡੀਗੜ੍ਹ, 24 ਅਪ੍ਰੈਲ 2026 – ਕੈਨੇਡਾ ਵਿੱਚ ਪੰਜਾਬੀਆਂ ਵਿਰੁੱਧ...

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
April 24, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 24 ਅਪ੍ਰੈਲ 2026 – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG...

Punjab Weather: ਪੰਜਾਬ ‘ਚ ਵਧਣ ਲੱਗੀ ਗਰਮੀ, 10 ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਤੋਂ ਪਾਰ

Punjab Weather: ਪੰਜਾਬ ‘ਚ ਵਧਣ ਲੱਗੀ ਗਰਮੀ, 10 ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਤੋਂ ਪਾਰ

by Ranjit Singh
April 24, 2026
0

Punjab Weather: ਪੰਜਾਬ 'ਚ ਵਧਣ ਲੱਗੀ ਗਰਮੀ, 10 ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਤੋਂ ਪਾਰ - 26 ਤਰੀਕ ਤੋਂ ਫੇਰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Big News: ਕੇਂਦਰ ਸਰਕਾਰ ਨੇ ‘ਲਾਰੈਂਸ ਆਫ਼ ਪੰਜਾਬ’ ਵੈੱਬ ਸੀਰੀਜ਼ ‘ਤੇ ਲਾਈ ਰੋਕ

Big News: ਕੇਂਦਰ ਸਰਕਾਰ ਨੇ ‘ਲਾਰੈਂਸ ਆਫ਼ ਪੰਜਾਬ’ ਵੈੱਬ ਸੀਰੀਜ਼ ‘ਤੇ ਲਾਈ ਰੋਕ

by Ranjit Singh
April 24, 2026
0

Big News: ਕੇਂਦਰ ਸਰਕਾਰ ਨੇ 'ਲਾਰੈਂਸ ਆਫ਼ ਪੰਜਾਬ' ਵੈੱਬ ਸੀਰੀਜ਼ 'ਤੇ ਲਾਈ ਰੋਕ ਚੰਡੀਗੜ੍ਹ, 24 ਅਪ੍ਰੈਲ 2026 – "ਲਾਰੈਂਸ ਆਫ਼...

Most Popular

Punjab : ਅੰਮ੍ਰਿਤਪਾਲ ਮਹਿਰੋਂ ਨੂੰ ਬਠਿੰਡਾ ਅਦਾਲਤ ‘ਚ ਕੀਤਾ ਗਿਆ ਪੇਸ਼

Punjab : ਅੰਮ੍ਰਿਤਪਾਲ ਮਹਿਰੋਂ ਨੂੰ ਬਠਿੰਡਾ ਅਦਾਲਤ ‘ਚ ਕੀਤਾ ਗਿਆ ਪੇਸ਼

by Jaspreet Kaur
2 weeks ago
0

Punjab : ਅੰਮ੍ਰਿਤਪਾਲ ਮਹਿਰੋਂ ਨੂੰ ਬਠਿੰਡਾ ਅਦਾਲਤ 'ਚ ਕੀਤਾ ਗਿਆ ਪੇਸ਼ - ਇਨਫਲੂਐਂਸਰ ਕੰਚਨ ਕੁਮਾਰੀ ਕਤਲ ਕਾਂਡ ਦਾ ਮੁੱਖ ਮੁਲਜ਼ਮ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 