<img class="alignnone size-full wp-image-41946" src="http://wishavwarta.in/wp-content/uploads/2019/03/lok-sabha-election.jpg" alt="" width="280" height="280" /> ਨਵੀਂ ਦਿੱਲੀ, 17 ਅਪ੍ਰੈਲ – ਲੋਕ ਸਭਾ ਚੋਣਾਂ ਦੇ ਦੂਸਰੇ ਗੇੜ ਤਹਿਤ 12 ਰਾਜਾਂ ਅਤੇ 1 ਕੇਂਦਰ ਸ਼ਾਸਤ ਪ੍ਰਦੇਸ਼ ਵਿਚ 95 ਸੀਟਾਂ ਉਤੇ ਭਲਕੇ 18 ਅਪ੍ਰੈਲ ਨੂੰ ਮਤਦਾਨ ਹੋਵੇਗਾ। ਇਹਨਾਂ ਸੀਟਾਂ ਉਤੇ ਵੱਖ-ਵੱਖ ਪਾਰਟੀਆਂ ਦੇ 1644 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਹੋਵੇਗਾ।