• Latest
  • Trending
ਇਸ਼ਮੀਤ ਸੰਗੀਤ ਅਕਾਡਮੀ ਲੁਧਿਆਣਾ ਵਿੱਚ ਸੰਗੀਤਕ ਸ਼ਾਮ

ਇਸ਼ਮੀਤ ਸੰਗੀਤ ਅਕਾਡਮੀ ਲੁਧਿਆਣਾ ਵਿੱਚ ਸੰਗੀਤਕ ਸ਼ਾਮ

5 months ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

7 minutes ago
Iran ਦਾ ਵੱਡਾ ਕਦਮ: ਹੋਰਮੁਜ਼ ਸਟ੍ਰੇਟ ਤੋਂ ਲੰਘਣ ਵਾਲੇ ਜਹਾਜ਼ਾਂ ਤੋਂ ਵਸੂਲਿਆ ਜਾਵੇਗਾ ਟੋਲ, ਸੰਸਦ ਨੇ ਦਿੱਤੀ ਮਨਜ਼ੂਰੀ

Iran ਦਾ ਵੱਡਾ ਕਦਮ: ਹੋਰਮੁਜ਼ ਸਟ੍ਰੇਟ ਤੋਂ ਲੰਘਣ ਵਾਲੇ ਜਹਾਜ਼ਾਂ ਤੋਂ ਵਸੂਲਿਆ ਜਾਵੇਗਾ ਟੋਲ, ਸੰਸਦ ਨੇ ਦਿੱਤੀ ਮਨਜ਼ੂਰੀ

17 minutes ago
Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਸੂਬੇ ‘ਚ ਅੱਜ ਦਾ ਮੌਸਮ

Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਸੂਬੇ ‘ਚ ਅੱਜ ਦਾ ਮੌਸਮ

45 minutes ago
International: ਗਿਨੀ ਵਿੱਚ ਕੂੜੇ ਦਾ ਪਹਾੜ ਡਿੱਗਣ ਕਾਰਨ ਵਾਪਰਿਆ ਵੱਡਾ ਹਾਦਸਾ: 30 ਮੌਤਾਂ, ਕਈ ਜ਼ਖਮੀ

International: ਗਿਨੀ ਵਿੱਚ ਕੂੜੇ ਦਾ ਪਹਾੜ ਡਿੱਗਣ ਕਾਰਨ ਵਾਪਰਿਆ ਵੱਡਾ ਹਾਦਸਾ: 30 ਮੌਤਾਂ, ਕਈ ਜ਼ਖਮੀ

60 minutes ago
National: ਮਹਾਰਾਸ਼ਟਰ ਦੇ ਅਮਰਾਵਤੀ ‘ਚ ਹਸਪਤਾਲ ਦੇ ਬੱਚਿਆਂ ਵਾਲੇ ਯੂਨਿਟ ਲੱਗੀ ਅੱਗ: 3 ਨਵਜੰਮੇ ਬੱਚਿਆਂ ਦੀ ਮੌਤ

National: ਮਹਾਰਾਸ਼ਟਰ ਦੇ ਅਮਰਾਵਤੀ ‘ਚ ਹਸਪਤਾਲ ਦੇ ਬੱਚਿਆਂ ਵਾਲੇ ਯੂਨਿਟ ਲੱਗੀ ਅੱਗ: 3 ਨਵਜੰਮੇ ਬੱਚਿਆਂ ਦੀ ਮੌਤ

1 hour ago
National: ਤਾਮਿਲਨਾਡੂ CM ਵਿਜੇ ਦੇ ਵੱਡੇ ਐਲਾਨ, ਗਰੀਬ ਪਰਿਵਾਰਾਂ ਨੂੰ ਸਾਲ ‘ਚ ਮਿਲਣਗੇ 3 ਮੁਫ਼ਤ LPG ਸਿਲੰਡਰ

National: ਤਾਮਿਲਨਾਡੂ CM ਵਿਜੇ ਦੇ ਵੱਡੇ ਐਲਾਨ, ਗਰੀਬ ਪਰਿਵਾਰਾਂ ਨੂੰ ਸਾਲ ‘ਚ ਮਿਲਣਗੇ 3 ਮੁਫ਼ਤ LPG ਸਿਲੰਡਰ

1 hour ago
National: ਰੱਖੜੀ ਤੋਂ ਪਹਿਲਾਂ ਰਸੋਈ ਦਾ ਹਿੱਲਿਆ ਬਜਟ, ਖੰਡ ਤੋਂ ਲੈ ਕੇ ਤੇਲ ਤੱਕ ਪਈ ਮਹਿੰਗਾਈ ਦੀ ਮਾਰ !

National: ਰੱਖੜੀ ਤੋਂ ਪਹਿਲਾਂ ਰਸੋਈ ਦਾ ਹਿੱਲਿਆ ਬਜਟ, ਖੰਡ ਤੋਂ ਲੈ ਕੇ ਤੇਲ ਤੱਕ ਪਈ ਮਹਿੰਗਾਈ ਦੀ ਮਾਰ !

2 hours ago
National: ਦੇਸ਼ ‘ਚ ਵਿਛੇਗਾ 1,800 KM ਕਿਲੋਮੀਟਰ ਲੰਬਾ LPG ਪਾਈਪਲਾਈਨ ਨੈੱਟਵਰਕ !

National: ਦੇਸ਼ ‘ਚ ਵਿਛੇਗਾ 1,800 KM ਕਿਲੋਮੀਟਰ ਲੰਬਾ LPG ਪਾਈਪਲਾਈਨ ਨੈੱਟਵਰਕ !

2 hours ago
ਤਿਉਹਾਰਾਂ ਤੋਂ ਪਹਿਲਾਂ ਸੂਬੇ ਵਿੱਚ ਮਿਲਾਵਟਖੋਰੀ ‘ਤੇ ਸਖ਼ਤੀ ; ਜਾਂਚ ਲਈ ਫੂਡ ਸੈਂਪਲ ਲਏ ਗਏ

ਤਿਉਹਾਰਾਂ ਤੋਂ ਪਹਿਲਾਂ ਸੂਬੇ ਵਿੱਚ ਮਿਲਾਵਟਖੋਰੀ ‘ਤੇ ਸਖ਼ਤੀ ; ਜਾਂਚ ਲਈ ਫੂਡ ਸੈਂਪਲ ਲਏ ਗਏ

3 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

4 hours ago
Punjab: ਸੰਜੀਵ ਅਰੋੜਾ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਅੱਜ

Punjab: ਸੰਜੀਵ ਅਰੋੜਾ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਅੱਜ

4 hours ago
Punjab: ਨਾਂਦੇੜ ਵਿੱਚ ਸੁਖਬੀਰ ਬਾਦਲ ’ਤੇ ਹਮਲੇ ਦਾ ਮਾਮਲਾ, ਮੁਲਜ਼ਮ ਨੂੰ ਅੱਜ ਮੁੜ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

Punjab: ਨਾਂਦੇੜ ਵਿੱਚ ਸੁਖਬੀਰ ਬਾਦਲ ’ਤੇ ਹਮਲੇ ਦਾ ਮਾਮਲਾ, ਮੁਲਜ਼ਮ ਨੂੰ ਅੱਜ ਮੁੜ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

4 hours ago
Hindi News
English News
Monday, August 24, 2026
No Result
View All Result
34 °c
Chandigarh
29 ° Tue
31 ° Wed
31 ° Thu
30 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਇਸ਼ਮੀਤ ਸੰਗੀਤ ਅਕਾਡਮੀ ਲੁਧਿਆਣਾ ਵਿੱਚ ਸੰਗੀਤਕ ਸ਼ਾਮ

April 6, 2026
in ਖਬਰਾਂ, ਪੰਜਾਬ
ਇਸ਼ਮੀਤ ਸੰਗੀਤ ਅਕਾਡਮੀ ਲੁਧਿਆਣਾ ਵਿੱਚ ਸੰਗੀਤਕ ਸ਼ਾਮ

ਇਸ਼ਮੀਤ ਸੰਗੀਤ ਅਕਾਡਮੀ ਲੁਧਿਆਣਾ ਵਿੱਚ ਸੰਗੀਤਕ ਸ਼ਾਮ

ਚੰਡੀਗੜ੍ਹ, 6ਅਪ੍ਰੈਲ(ਵਿਸ਼ਵ ਵਾਰਤਾ)  ਇਸ਼ਮੀਤ ਸੰਗੀਤ ਅਕਾਡਮੀ ਲੁਧਿਆਣਾ ਵੱਲੋਂ ਰਾਜਗੁਰੂ ਨਗਰ ਵਿਖੇ ਬੀਤੀ ਸ਼ਾਮ ਸੰਗੀਤਕ ਸ਼ਾਮ , ਸੰਗੀਤ ਵਾਦਨ ਤੇ ਨਾਚ ਪੇਸ਼ਕਾਰੀਆਂ ਕੀਤੀਆਂ ਗਈਆਂ। ਨਿੱਕੇ ਨਿੱਕੇ ਬੱਚਿਆਂ ਦੀਆਂ ਵੱਡੀਆਂ ਪੁਲਾਂਘਾਂ ਵੇਖਣਾ ਚੰਗਾ ਲੱਗਾ।

ਅਕਾਡਮੀ ਦੇ ਡਾਇਰੈਕਟਰ ਡਾ. ਚਰਨ ਕਮਲ ਸਿੰਘ ਨੇ ਅਕਾਡਮੀ ਦੀਆਂ ਪ੍ਰਾਪਤੀਆਂ ਦੱਸਣ ਦੇ ਨਾਲ ਨਾਲ ਮੁਸੀਬਤਾਂ ਤੋਂ ਵੀ ਜਾਣੂੰ ਕਰਵਾਇਆ।
ਮੇਰਾ ਸੁਝਾਅ ਹੈ ਕਿ ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ ਵਿਭਾਗ ਅਧੀਨ ਇਸ ਅਕਾਡਮੀ ਤੋਂ ਇਲਾਵਾ ਪਟਿਆਲਾ ਵਿੱਚ ਹਰਪਾਲ ਟਿਵਾਣਾ ਅਕਾਡਮੀ ਤੇ ਬਾਕੀ ਜ਼ਿਲ੍ਰਿਆਂ ਵਿੱਚ ਬਣੇ ਵਿਰਸਾ ਵਿਹਾਰ ਵੀ ਤੁਰੰਤ ਧਿਆਨ ਮੰਗਦੇ ਹਨ। ਵਿਰਸਾ ਵਿਹਾਰ ਤਾਂ ਪੰਜਾਬੀ ਲੇਖਕ ਸ. ਕਰਤਾਰ ਸਿੰਘ ਦੁੱਗਲ ਜੀ ਨੇ ਮੈਂਬਰ ਹਾਜ ਸਭਾ ਹੁੰਦਿਆਂ ਆਪਣੇ ਐੱਮ ਪੀ ਲੈਡ ਫੰਡ ਦੇ ਕੇ ਬਣਵਾਏ ਸਨ। ਇਨ੍ਹਾਂ ਦੀ ਵਿੱਤੀ ਮਦਦ ਦੇ ਨਾਲ ਨਾਲ ਪ੍ਰਸ਼ਾਸਨਿਕ ਨਜ਼ਰਸਾਨੀ ਦੀ ਲੋੜ ਹੈ।

ਪੰਜਾਬੀਆਂ ਨੂੰ ਆਪਣੇ ਪੈਸੇ ਨਾਲ ਬਣੀਆਂ ਇਨ੍ਹਾਂ ਸੰਸਥਾਵਾਂ ਤੋਂ ਹੋਰ ਲਾਭ ਲੈਣ ਲਈ ਜਾਣਕਾਰੀ ਸੰਚਾਰ ਮਾਧਿਅਮਾਂ ਰਾਹੀਂ ਜ਼ਰੂਰ ਦੇਣੀ ਚਾਹੀਦੀ ਹੈ। ਬੱਚੇ ਕਿੱਥੇ ਕਦੋਂ, ਕਿੰਨੇ ਖ਼ਰਚ ਵਿੱਚ ਕੀ ਸਿੱਖ ਸਕਦੇ ਹਨ, ਇਹ ਦੱਸ ਕੇ ਇਨ੍ਹਾਂ ਸੰਸਥਾਵਾਂ ਦੀ ਸਾਰਥਕਤਾ ਹੋਰ ਵੱਧ ਸਕਦੀ ਹੈ। ਮਿਸਾਲ ਵਜੋਂ ਲੁਧਿਆਣਾ ਵਿੱਚ ਗੁਰੂ ਨਾਨਕ ਭਵਨ ਦੇ ਨਾਲ ਨਿੱਕਾ ਭਵਨ ਵੀ ਵਿਰਸਾ ਵਿਹਾਰ ਵਜੋਂ ਬਣਿਆ ਦੱਸਿਆ ਜਾਂਦਾ ਹੈ। ਜੇ ਇਹ ਸੱਚ ਹੈ ਤਾਂ ਇਸ ਦਾ ਨਾਮ ਵਿਰਸਾ ਵਿਹਾਰ ਲਿਖਣਾ ਬਣਦਾ ਹੈ। ਗੁਰੂ ਨਾਨਕ ਵਿਰਸਾ ਵਿਹਾਰ ਵੀ ਹੋ ਸਕਦਾ ਹੈ। ਇਸ ਦੇ ਕੋਰਸਾਂ ਵਿੱਚ ਲੋਕ ਸੰਗੀਤ, ਲੋਕ ਸਾਜ਼ ਵਾਦਨ ਤੇ ਲੋਕ ਨਾਚ ਸਿਖਲਾਈ ਦਾ ਪ੍ਰਬੰਧ ਜ਼ਰੂਰੀ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਦੀਪਕ ਬਾਲੀ ਜੀ ਨੇ ਇਸ਼ਮੀਤ ਸੰਗੀਤ ਅਕਾਡਮੀ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੰਦਿਆਂ ਕਿਹਾ ਕਿ ਇਸ ਦੇ ਵਿਕਾਸ ਤੇ ਸਮੱਸਿਆਵਾਂ ਦਾ ਪ੍ਰਬੰਧਕ ਲਿਖਤੀ ਮਸੌਦਾ ਲਿਆਉਣ,ਹੱਲ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਜਾਗਰਣ ਹਿੰਦੀ ਦੇ ਰੈਜੀਡੈਂਟ ਐਡੀਟਰ ਸ਼੍ਰੀ ਅਮਿਤ ਸ਼ਰਮਾ ਨੇ ਇਸ਼ਮੀਤ ਸਿੰਘ ਦੇ ਸੰਗੀਤ ਸੰਘਰਸ਼ ਸਫ਼ਰ ਦੌਰਾਨ ਗੁਜ਼ਾਰੇ ਸਾਂਝੇ ਪਲਾਂ ਦੇ ਹਵਾਲੇ ਨਾਲ ਬਹੁਤ ਮੁੱਲਵਾਨ ਜਾਣਕਾਰੀ ਦਿੱਤੀ।
ਨਿੱਕੀਆਂ ਬੇਟੀਆਂ ਰਾਸ਼ੀਆਂ ਹਰਸ਼ੀਨ ਕੌਰ ਸਮੇਤ ਬਹੁਤ ਪਿਆਰੇ ਬੱਚਿਆਂ ਨੇ ਬਹੁਤ ਸੁੰਦਰ ਪੇਸ਼ਕਾਰੀਆਂ ਕੀਤੀਆਂ।
ਬੁਲਾਏ ਮਹਿਮਾਨਾਂ ਦਾ ਸਨਮਾਨ ਹਰਿਆਵਲੇ ਬੂਟੇ ਦੇਣ ਦੇ ਨਾਲ ਨਾਲ ਦੋਸ਼ਾਲੇ ਪਹਿਨਾ ਕੇ ਕੀਤਾ ਗਿਆ। ਮਾਪਿਆਂ ਦੀ ਹਾਜ਼ਰੀ ਉਤਸ਼ਾਹ ਜਨਕ ਸੀ । -ਗੁਰਭਜਨ ਗਿੱਲ

Tags: Breaking news in PunjabiLatest News In PunjabiMANSAMansa NewsPUNJABpunjab newsPunjab news in Punjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
August 24, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 24 ਅਗਸਤ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

Iran ਦਾ ਵੱਡਾ ਕਦਮ: ਹੋਰਮੁਜ਼ ਸਟ੍ਰੇਟ ਤੋਂ ਲੰਘਣ ਵਾਲੇ ਜਹਾਜ਼ਾਂ ਤੋਂ ਵਸੂਲਿਆ ਜਾਵੇਗਾ ਟੋਲ, ਸੰਸਦ ਨੇ ਦਿੱਤੀ ਮਨਜ਼ੂਰੀ

Iran ਦਾ ਵੱਡਾ ਕਦਮ: ਹੋਰਮੁਜ਼ ਸਟ੍ਰੇਟ ਤੋਂ ਲੰਘਣ ਵਾਲੇ ਜਹਾਜ਼ਾਂ ਤੋਂ ਵਸੂਲਿਆ ਜਾਵੇਗਾ ਟੋਲ, ਸੰਸਦ ਨੇ ਦਿੱਤੀ ਮਨਜ਼ੂਰੀ

by Ranjit Singh
August 24, 2026
0

Iran ਦਾ ਵੱਡਾ ਕਦਮ: ਹੋਰਮੁਜ਼ ਸਟ੍ਰੇਟ ਤੋਂ ਲੰਘਣ ਵਾਲੇ ਜਹਾਜ਼ਾਂ ਤੋਂ ਵਸੂਲਿਆ ਜਾਵੇਗਾ ਟੋਲ, ਸੰਸਦ ਨੇ ਦਿੱਤੀ ਮਨਜ਼ੂਰੀ ਚੰਡੀਗੜ੍ਹ, 24...

Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਸੂਬੇ ‘ਚ ਅੱਜ ਦਾ ਮੌਸਮ

Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਸੂਬੇ ‘ਚ ਅੱਜ ਦਾ ਮੌਸਮ

by Ranjit Singh
August 24, 2026
0

Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਸੂਬੇ 'ਚ ਅੱਜ ਦਾ ਮੌਸਮ ਚੰਡੀਗੜ੍ਹ, 24 ਅਗਸਤ (ਵਿਸ਼ਵ ਵਾਰਤਾ): ਅੱਜ ਪੰਜਾਬ ਦੇ ਸਾਰੇ...

International: ਗਿਨੀ ਵਿੱਚ ਕੂੜੇ ਦਾ ਪਹਾੜ ਡਿੱਗਣ ਕਾਰਨ ਵਾਪਰਿਆ ਵੱਡਾ ਹਾਦਸਾ: 30 ਮੌਤਾਂ, ਕਈ ਜ਼ਖਮੀ

International: ਗਿਨੀ ਵਿੱਚ ਕੂੜੇ ਦਾ ਪਹਾੜ ਡਿੱਗਣ ਕਾਰਨ ਵਾਪਰਿਆ ਵੱਡਾ ਹਾਦਸਾ: 30 ਮੌਤਾਂ, ਕਈ ਜ਼ਖਮੀ

by Ranjit Singh
August 24, 2026
0

International: ਗਿਨੀ ਵਿੱਚ ਕੂੜੇ ਦਾ ਪਹਾੜ ਡਿੱਗਣ ਕਾਰਨ ਵਾਪਰਿਆ ਵੱਡਾ ਹਾਦਸਾ: 30 ਮੌਤਾਂ, ਕਈ ਜ਼ਖਮੀ ਨਵੀਂ ਦਿੱਲੀ, 24 ਅਗਸਤ (ਵਿਸ਼ਵ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
August 24, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 24 ਅਗਸਤ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

Most Popular

Chandigarh ਏਅਰਪੋਰਟ ‘ਤੇ CTU ਬੱਸ ਨੂੰ ਲੱਗੀ ਅੱਗ

Chandigarh ਏਅਰਪੋਰਟ ‘ਤੇ CTU ਬੱਸ ਨੂੰ ਲੱਗੀ ਅੱਗ

by Ranjit Singh
3 weeks ago
0

Chandigarh ਏਅਰਪੋਰਟ 'ਤੇ CTU ਬੱਸ ਨੂੰ ਲੱਗੀ ਅੱਗ ਚੰਡੀਗੜ੍ਹ, 6 ਅਗਸਤ (ਵਿਸ਼ਵ ਵਾਰਤਾ) – ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 