<img class="alignnone size-full wp-image-41820" src="https://wishavwarta.in/wp-content/uploads/2019/03/ipl.jpg" alt="" width="400" height="299" /> ਮੋਹਾਲੀ, 13 ਅਪ੍ਰੈਲ – ਆਈ.ਪੀ.ਐੱਲ ਦੇ ਦੂਸਰੇ ਮੈਚ ਵਿਚ, ਜੋ ਕਿ ਮੋਹਾਲੀ ਵਿਖੇ ਹੋ ਰਿਹਾ ਹੈ, ਵਿਚ ਬੰਗਲੌਰ ਦੀ ਟੀਮ ਨੇ ਟੌਸ ਜਿੱਤ ਕੇ ਪੰਜਾਬ ਨੂੰ ਪਹਿਲਾਂ ਬੱਲੇਬਾਜੀ ਲਈ ਸੱਦਿਆ।