• Latest
  • Trending
“ਪੰਜਾਬੀ ਬੋਲੀ- ਰਮਜ਼ਾਂ, ਰੁਕਾਵਟਾਂ ਤੇ ਰਾਹ” ਖੋਜ ਪੁਸਤਕ ਦਾ ਅਕਾਡਮਿਕ ਹਲਕਿਆਂ ਵਿੱਚ ਭਰਵਾਂ ਸੁਆਗਤ

“ਪੰਜਾਬੀ ਬੋਲੀ- ਰਮਜ਼ਾਂ, ਰੁਕਾਵਟਾਂ ਤੇ ਰਾਹ” ਖੋਜ ਪੁਸਤਕ ਦਾ ਅਕਾਡਮਿਕ ਹਲਕਿਆਂ ਵਿੱਚ ਭਰਵਾਂ ਸੁਆਗਤ

5 months ago
Train Cancelled: ਤਿਉਹਾਰਾਂ ਦੌਰਾਨ ਯਾਤਰਾ ਕਰਨ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਸਤੰਬਰ-ਅਕਤੂਬਰ ਵਿੱਚ ਰੱਦ ਰਹਿਣਗੀਆਂ ਕਈ ਟ੍ਰੇਨਾਂ

Train Cancelled: ਤਿਉਹਾਰਾਂ ਦੌਰਾਨ ਯਾਤਰਾ ਕਰਨ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਸਤੰਬਰ-ਅਕਤੂਬਰ ਵਿੱਚ ਰੱਦ ਰਹਿਣਗੀਆਂ ਕਈ ਟ੍ਰੇਨਾਂ

3 minutes ago
International: ਅਮਰੀਕਾ ‘ਚ ਜਾ ਕੇ ਨੌਕਰੀ ਕਰਨ ਦਾ ਸੁਪਨਾ ਦੇਖਣ ਵਾਲਿਆਂ ਲਈ ਬੁਰੀ ਖ਼ਬਰ

International: ਅਮਰੀਕਾ ‘ਚ ਜਾ ਕੇ ਨੌਕਰੀ ਕਰਨ ਦਾ ਸੁਪਨਾ ਦੇਖਣ ਵਾਲਿਆਂ ਲਈ ਬੁਰੀ ਖ਼ਬਰ

14 minutes ago
National: ਪਿਆਜ਼ ਦੀਆਂ ਵਧਦੀਆਂ ਕੀਮਤਾਂ ਦੇਖ ਸਰਕਾਰ ਨੇ ਲਿਆ ਵੱਡਾ ਫੈਸਲਾ

National: ਪਿਆਜ਼ ਦੀਆਂ ਵਧਦੀਆਂ ਕੀਮਤਾਂ ਦੇਖ ਸਰਕਾਰ ਨੇ ਲਿਆ ਵੱਡਾ ਫੈਸਲਾ

1 hour ago
Chandigarh IED Case: ਪ੍ਰਭਪ੍ਰੀਤ ਦੀ ਨਾਨੀ ਦਾ ਰੋ-ਰੋ ਬੁਰਾ ਹਾਲ, ਕਿਹਾ ਉਹ ਹੀ ਸੀ ਉਸ ਦਾ ਸਹਾਰਾ 

Chandigarh IED Case: ਪ੍ਰਭਪ੍ਰੀਤ ਦੀ ਨਾਨੀ ਦਾ ਰੋ-ਰੋ ਬੁਰਾ ਹਾਲ, ਕਿਹਾ ਉਹ ਹੀ ਸੀ ਉਸ ਦਾ ਸਹਾਰਾ 

2 hours ago
National Breaking: ਸ਼੍ਰੀਨਗਰ ਸੈਂਟਰਲ ਜੇਲ੍ਹ ਤੋਂ POCSO ਦੇ ਦੋ ਅੰਡਰਟ੍ਰਾਇਲ ਕੈਦੀ ਫਰਾਰ

National Breaking: ਸ਼੍ਰੀਨਗਰ ਸੈਂਟਰਲ ਜੇਲ੍ਹ ਤੋਂ POCSO ਦੇ ਦੋ ਅੰਡਰਟ੍ਰਾਇਲ ਕੈਦੀ ਫਰਾਰ

3 hours ago
Big News: ਰਾਮ ਰਹੀਮ ਦੋ ਮਹੀਨਿਆਂ ਬਾਅਦ ਫਿਰ ਜੇਲ੍ਹ ਤੋਂ ਆਇਆ ਬਾਹਰ: ਫੇਰ ਮਿਲੀ ਫਰਲੋ

Big News: ਰਾਮ ਰਹੀਮ ਦੋ ਮਹੀਨਿਆਂ ਬਾਅਦ ਫਿਰ ਜੇਲ੍ਹ ਤੋਂ ਆਇਆ ਬਾਹਰ: ਫੇਰ ਮਿਲੀ ਫਰਲੋ

3 hours ago
Punjab ‘ਚ ਭਾਜਪਾ ਦਾ ‘ਮਿਸ਼ਨ 117’, ਸਾਰੀਆਂ ਵਿਧਾਨ ਸਭਾ ਸੀਟਾਂ ‘ਤੇ ਚੋਣ ਲੜਨ ਦੀ ਤਿਆਰੀ !

Punjab ‘ਚ ਭਾਜਪਾ ਦਾ ‘ਮਿਸ਼ਨ 117’, ਸਾਰੀਆਂ ਵਿਧਾਨ ਸਭਾ ਸੀਟਾਂ ‘ਤੇ ਚੋਣ ਲੜਨ ਦੀ ਤਿਆਰੀ !

3 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

4 hours ago
Punjab: ਮਾਨ ਸਰਕਾਰ ਵੱਲੋਂ ਭੈਣਾਂ ਨੂੰ ਰੱਖੜੀ ਦਾ ਤੋਹਫ਼ਾ; ਨਵੀਂ ਰਜਿਸਟ੍ਰੇਸ਼ਨ ਕਰਵਾਉਣ ਵਾਲੀਆਂ ਔਰਤਾਂ ਦੇ ਖਾਤਿਆਂ ਵਿੱਚ ਪਾਈ ਜਾਵੇਗੀ ‘ਸਨਮਾਨ ਰਾਸ਼ੀ’

Punjab: ਮਾਨ ਸਰਕਾਰ ਵੱਲੋਂ ਭੈਣਾਂ ਨੂੰ ਰੱਖੜੀ ਦਾ ਤੋਹਫ਼ਾ; ਨਵੀਂ ਰਜਿਸਟ੍ਰੇਸ਼ਨ ਕਰਵਾਉਣ ਵਾਲੀਆਂ ਔਰਤਾਂ ਦੇ ਖਾਤਿਆਂ ਵਿੱਚ ਪਾਈ ਜਾਵੇਗੀ ‘ਸਨਮਾਨ ਰਾਸ਼ੀ’

4 hours ago
India Vs Sri Lanka: ਦੂਜੇ ਮੈਚ ਦਾ ਅੱਜ ਤੀਜਾ ਦਿਨ

India Vs Sri Lanka: ਦੂਜੇ ਮੈਚ ਦਾ ਅੱਜ ਤੀਜਾ ਦਿਨ

4 hours ago
Haryana: ਮੁੱਖ ਮੰਤਰੀ ਨਾਇਬ ਸੈਣੀ ਨੇ ਰੱਖੜੀ ਦੇ ਮੌਕੇ ‘ਤੇ ਔਰਤਾਂ ਅਤੇ ਬੱਚਿਆਂ ਲਈ ਕੀਤਾ ਵੱਡਾ ਐਲਾਨ

Haryana: ਮੁੱਖ ਮੰਤਰੀ ਨਾਇਬ ਸੈਣੀ ਨੇ ਰੱਖੜੀ ਦੇ ਮੌਕੇ ‘ਤੇ ਔਰਤਾਂ ਅਤੇ ਬੱਚਿਆਂ ਲਈ ਕੀਤਾ ਵੱਡਾ ਐਲਾਨ

4 hours ago
National: ਬਾਗ਼ੀ TMC ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ‘ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਅੱਜ

National: ਬਾਗ਼ੀ TMC ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ‘ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਅੱਜ

4 hours ago
Hindi News
English News
Tuesday, August 25, 2026
No Result
View All Result
31 °c
Chandigarh
30 ° Wed
30 ° Thu
29 ° Fri
31 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

“ਪੰਜਾਬੀ ਬੋਲੀ- ਰਮਜ਼ਾਂ, ਰੁਕਾਵਟਾਂ ਤੇ ਰਾਹ” ਖੋਜ ਪੁਸਤਕ ਦਾ ਅਕਾਡਮਿਕ ਹਲਕਿਆਂ ਵਿੱਚ ਭਰਵਾਂ ਸੁਆਗਤ

April 2, 2026
in ਖਬਰਾਂ, ਪੰਜਾਬ
“ਪੰਜਾਬੀ ਬੋਲੀ- ਰਮਜ਼ਾਂ, ਰੁਕਾਵਟਾਂ ਤੇ ਰਾਹ” ਖੋਜ ਪੁਸਤਕ ਦਾ ਅਕਾਡਮਿਕ ਹਲਕਿਆਂ ਵਿੱਚ ਭਰਵਾਂ ਸੁਆਗਤ

“ਪੰਜਾਬੀ ਬੋਲੀ- ਰਮਜ਼ਾਂ, ਰੁਕਾਵਟਾਂ ਤੇ ਰਾਹ” ਖੋਜ ਪੁਸਤਕ ਦਾ ਅਕਾਡਮਿਕ ਹਲਕਿਆਂ ਵਿੱਚ ਭਰਵਾਂ ਸੁਆਗਤ

ਅੰਮ੍ਰਿਤਸਰ ਵਿੱਚ ਡਾ. ਹਰਿਭਜਨ ਸਿੰਘ ਭਾਟੀਆ ਤੇ ਕੇਵਲ ਧਾਲੀਵਾਲ ਨੇ ਪੁਸਤਕ ਪਾਠਕਾਂ ਸਨਮੁੱਖ ਕੀਤੀ ਪੇਸ਼

ਲੁਧਿਆਣਾ, 2 ਅਪ੍ਰੈਲ(ਵਿਸ਼ਵ ਵਾਰਤਾ) ਵਿਸ਼ਵ ਪੰਜਾਬੀ ਸਭਾ ਟੋਰੰਟੋ(ਕੈਨੇਡਾ) ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਦੀ ਸਰਪ੍ਰਸਤੀ ਹੇਠ ਪ੍ਰਕਾਸ਼ਿਤ ਤੇ ਡਾ. ਆਤਮਜੀਤ ਸਿੰਘ ਅਤੇ ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਸੰਪਾਦਿਤ ਖੋਜ ਪੁਸਤਕ “ਪੰਜਾਬੀ ਬੋਲੀ-ਰਮਜ਼ਾਂ, ਰੁਕਾਵਟਾਂ ਤੇ ਰਾਹ” ਦਾ ਪੰਜਾਬ ਦੀਆਂ ਯੂਨੀਵਰਸਿਟੀਆਂ ਤੇ ਅਕਾਡਮਿਕ ਹਲਕਿਆਂ ਵਿੱਚ ਭਰਵਾਂ ਸੁਆਗਤ ਕੀਤਾ ਜਾ ਰਿਹਾ ਹੈ। ਇਸ ਨੂੰ 30 ਮਾਰਚ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੁਸਤਕ ਮੇਲੇ ਮੌਕੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ, ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ,ਡਾ. ਰਘੁਬੀਰ ਸਿੰਘ ਸਿਰਜਣਾ, ਜੰਗ ਬਹਾਦਰ ਗੋਇਲ, ਡਾ. ਰਾਜਵੰਤ ਕੌਰ ਪੰਜਾਬੀ ਤੇ ਕੁਝ ਹੋਰ ਵਿਦਵਾਨਾਂ ਵੱਲੋਂ ਲੋਕ ਅਰਪਣ ਕੀਤਾ ਗਿਆ ਸੀ।

ਅੰਮ੍ਰਿਤਸਰ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡੀਨ ਤੇ ਵਿਦਵਾਨ ਡਾ. ਹਰਿਭਜਨ ਸਿੰਘ ਭਾਟੀਆ ਤੇ ਨਾਟ ਕਰਮੀ ਕੇਵਲ ਧਾਲੀਵਾਲ ਨੇ ਵਿਰਸਾ ਵਿਹਾਰ ਵਿਖੇ ਵੀ ਲੋਕ ਅਰਪਿਤ ਕਰਦਿਆਂ ਇਸ ਪੁਸਤਕ ਨੂੰ ਮਹੱਤਵ ਪੂਰਨ ਖੋਜ ਗ੍ਰੰਥ ਵਜੋਂ ਸਤਿਕਾਰਿਆ।

ਇਸ ਪੁਸਤਕ ਨੂੰ ਪੜ੍ਹਨ ਉਪਰੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਿੱਚ ਰਹੇ ਪ੍ਰੋਫੈਸਰ ਤੇ ਮੁਖੀ ਡਾ. ਸੁਰਜੀਤ ਸਿੰਘ ਨੇ ਲਿਖਦਿਆਂ ਕਿਹਾ ਹੈ ਕਿ “ਡਾ. ਆਤਮਜੀਤ ਪੰਜਾਬੀ ਦੇ ਉੱਘੇ ਨਾਟਕਕਾਰ ਤਾਂ ਹਨ ਹੀ ਪਰ ਉਹ ਪੰਜਾਬ ਦੀ ਸਿੱਖਿਆ, ਲਿਆਕਤ, ਬੋਲੀ ਅਤੇ ਪੰਜਾਬ ਤੇ ਪੰਜਾਬੀ ਬੰਦੇ ਦੇ ਭਵਿਖ ਬਾਰੇ ਚਿੰਤਨਸ਼ੀਲ ਬੁੱਧੀਮਾਨ ਵੀ ਹਨ। ਅਸਲ ਵਿੱਚ ਉਹਨਾਂ ਦੀ ਨਾਟਕਕਾਰੀ ਵੀ ਉਹਨਾਂ ਦੇ ਤਮਾਮ ਸਰੋਕਾਰਾਂ/ ਫ਼ਿਕਰਾਂ ਨੂੰ ਹੀ ਨਾਟਕੀ-ਕਲਾਤਮਕ ਆਕਾਰਾਂ ਵਿੱਚ ਢਾਲਣ ਅਤੇ ਪੰਜਾਬੀ ਬੰਦੇ ਦੀ ਸੋਝੀ ਤੇ ਸੰਵੇਦਨਾ ਦੇ ਵਿਸਤਾਰ ਦੀ ਚਾਹਤ ਦਾ ਹੀ ਪ੍ਰਗਟਾਅ ਹੈ।

ਉਹ ਜਿਸ ਕੰਮ ਨੂੰ ਹੱਥ ਵਿੱਚ ਲੈਂਦੇ ਹਨ, ਉਸ ਨੂੰ ਸਰਬੋਤਮਤਾ ਦੇ ਮਿਆਰਾਂ ਦੇ ਹਾਣ ਦਾ ਬਣਾਉਣ ਲਈ ਜੁਟ ਜਾਂਦੇ ਹਨ। ਵਿਸ਼ਵ ਪੰਜਾਬੀ ਸਭਾ, ਬਰੈਂਪਟਨ, ਕਨੈਡਾ ਨੇ ਉਹਨਾਂ ਨੂੰ 2024 ਵਿੱਚ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਪੜ੍ਹੇ ਗਏ ਖੋਜ ਪੱਤਰਾਂ ਅਤੇ ਪੰਜਾਬੀ ਬੋਲੀ ਦੇ ਵਿਕਾਸ ਦੇ ਸਨਮੁੱਖ ਮੌਜੂਦ ਸਮੱਸਿਆਵਾਂ ਬਾਰੇ ਹੋਰ ਖੋਜ ਪੱਤਰਾਂ ਨੂੰ ਸੰਪਾਦਿਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਤਾਂ ਉਹਨਾਂ ਨੇ ਇਹ ਕੰਮ ਆਪਣੇ ਸੁਭਾਅ ਅਨੁਸਾਰ ਸ਼ਿੱਦਤ ਤੇ ਗੰਭੀਰਤਾ ਨਾਲ ਹੀ ਕਰਨਾ ਸੀ । ਉਹਨਾਂ ਨੇ ਮੇਰੇ ਸਮੇਤ ਹੋਰ ਕਈ ਦੋਸਤਾਂ ਨੂੰ ਆਪੋ ਆਪਣੀ ਵਿਸ਼ੇਸ਼ਗਤਾ ਤੇ ਰੁਚੀ ਅਨੁਸਾਰ ਖੋਜ ਪੱਤਰ ਤਿਆਰ ਕਰਨ ਲਈ ਹੁਕਮ ਲਗਾ ਦਿੱਤਾ। ਇਸ ਤਰ੍ਹਾਂ ਇਹ ਕਿਤਾਬ ਪੰਜਾਬੀ ਬੋਲੀ ਨਾਲ ਸੰਬੰਧਿਤ ਉਨ੍ਹਾਂ ਮਸਲਿਆਂ, ਫ਼ਿਕਰਾਂ, ਤਜਵੀਜਾਂ ਤੇ ਤਰਕੀਬਾਂ ਨੂੰ ਵੀ ਆਪਣੇ ਕਲੇਵਰ ਵਿੱਚ ਸਮੇਟ ਸਕੀ ਜਿਹੜੇ ਕਾਨਫਰੰਸ ਦੀ ਕਾਰਵਾਈ ਤੋਂ ਬਾਹਰ ਰਹਿ ਗਏ ਸਨ ਤੇ ਜਿਹਨਾਂ ਦੇ ਛੁਟ ਜਾਂ ਸੰਸਾ ਕਾਨਫਰੰਸ ਪ੍ਰਬੰਧਕਾਂ ਨੂੰ ਵੀ ਸੀ ।

ਸੋ ਡਾ. ਆਤਮਜੀਤ ਦੇ ਸੁਹਿਰਦ, ਗੰਭੀਰ, ਵਿਉਂਤਬੱਧ ਯਤਨ ਦੇ ਨਤੀਜੇ ਵਜੋਂ “ਪੰਜਾਬੀ ਬੋਲੀ: ਰਮਜ਼ਾਂ ਰੁਕਾਵਟਾਂ ਤੇ ਰਾਹ ਨਾਮ ਦੀ ਇਹ ਕਿਤਾਬ ਤੁਹਾਡੇ ਸਨਮੁਖ ਹੈ। ਇਸ ਕਿਤਾਬ ਦੇ ਸੰਪਾਦਨ ਵਿੱਚ ਡਾ.ਆਤਮਜੀਤ ਦੇ ਨਾਲ ਉੱਘੇ ਪੰਜਾਬੀ ਕਵੀ ਗੁਰਭਜਨ ਗਿੱਲ ਨੇ ਸਾਰਥਕ ਸਹਿਯੋਗ ਦਿੱਤਾ ਹੈ।
ਛੇ ਭਾਗਾਂ ਵਿੱਚ ਵੰਡੀ ਗਈ ਇਸ ਕਿਤਾਬ ਵਿੱਚ ਕੁੱਲ 33 ਖੋਜ ਪੱਤਰ/ ਆਲੇਖ ਸ਼ਾਮਿਲ ਹਨ। ਇਸ ਵਿੱਚ ਪੰਜਾਬੀ ਦੇ ਸਿਰਜਣਾਤਮਕ ਲੇਖਕਾਂ, ਭਾਸ਼ਾ ਵਿਗਿਆਨੀਆਂ, ਆਲੋਚਕਾਂ ਤੇ ਭਾਸ਼ਾ ਦੇ ਤਕਨੀਕੀ ਵਿਕਾਸ ਦੇ ਮਸਲਿਆਂ ਨਾਲ ਜੂਝਦੇ ਵਿਸ਼ੇਸ਼ਗਾਂ ਦੀਆਂ ਲਿਖਤਾਂ ਨੂੰ ਸੰਪਾਦਿਤ ਕੀਤਾ ਗਿਆ ਹੈ। ਤਤਕਰੇ ਤੋਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬੀ ਬੋਲੀ ਦੇ ਵਿਕਾਸ ਦੀਆਂ ਸਮੱਸਿਆਵਾਂ, ਤੌਖਲਿਆਂ, ਰੁਕਾਵਟਾਂ ਤੇ ਰਾਹਾਂ ਬਾਰੇ ਚਰਚਾ ਨੂੰ ਸਮਰਪਿਤ ਹੁਣ ਤੱਕ ਛਾਪੀਆਂ ਬਹੁਤੀਆਂ ਕਿਤਾਬਾਂ ਦੀ ਤੁਲਨਾ ਵਿੱਚ ਇਸ ਕਿਤਾਬ ਦਾ ਕਲੇਵਰ ਵੱਡਾ ਹੈ।

ਮੈਂ ਪੰਜਾਬੀ ਬੋਲੀ ਦੇ ਭਵਿੱਖ ਬਾਰੇ ਸੋਚਵਾਨ ਤੇ ਫ਼ਿਕਰਮੰਦ ਦੋਸਤਾਂ ਤੇ ਵਿਦਿਆਰਥੀਆਂ, ਖੋਜਾਰਥੀਆਂ ਨੂੰ ਇਹ ਕਿਤਾਬ ਪੜ੍ਹਨ ਦੀ ਪੁਰਜ਼ੋਰ ਸਿਫ਼ਾਰਸ਼ ਕਰਦਾ ਹਾਂ। 348 ਪੰਨਿਆਂ ਦੀ ਇਸ ਕਿਤਾਬ ਦਾ ਪ੍ਰਕਾਸ਼ਨ ਵਿਸ਼ਵ ਪੰਜਾਬੀ ਸਭਾ ਬਰੈਮਟਨ ਕਨੈਡਾ ਨੇ ਕੀਤਾ ਹੈ ਤੇ ਇਸ ਦੇ ਵਿਤਰਨ ਦਾ ਅਧਿਕਾਰ ਸਿੰਘ ਬ੍ਰਦਰਜ਼, ਅੰਮ੍ਰਿਤਸਰ ; ਚੇਤਨਾ ਪ੍ਰਕਾਸ਼ਨ, ਲੁਧਿਆਣਾ ਅਤੇ ਨਵਚੇਤਨ ਬੁੱਕ ਡੀਪੂ, ਬਰਨਾਲਾ ਨੂੰ ਦਿੱਤਾ ਗਿਆ ਹੈ।

Tags: Breaking news in PunjabiLatest News In PunjabiMANSAMansa NewsPUNJABpunjab newsPunjab news in Punjabitop headlines in Punjabi
Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Train Cancelled: ਤਿਉਹਾਰਾਂ ਦੌਰਾਨ ਯਾਤਰਾ ਕਰਨ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਸਤੰਬਰ-ਅਕਤੂਬਰ ਵਿੱਚ ਰੱਦ ਰਹਿਣਗੀਆਂ ਕਈ ਟ੍ਰੇਨਾਂ

Train Cancelled: ਤਿਉਹਾਰਾਂ ਦੌਰਾਨ ਯਾਤਰਾ ਕਰਨ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਸਤੰਬਰ-ਅਕਤੂਬਰ ਵਿੱਚ ਰੱਦ ਰਹਿਣਗੀਆਂ ਕਈ ਟ੍ਰੇਨਾਂ

by Ranjit Singh
August 25, 2026
0

Train Cancelled: ਤਿਉਹਾਰਾਂ ਦੌਰਾਨ ਯਾਤਰਾ ਕਰਨ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਸਤੰਬਰ-ਅਕਤੂਬਰ ਵਿੱਚ ਰੱਦ ਰਹਿਣਗੀਆਂ ਕਈ ਟ੍ਰੇਨਾਂ ਨਵੀਂ ਦਿੱਲੀ, 25...

International: ਅਮਰੀਕਾ ‘ਚ ਜਾ ਕੇ ਨੌਕਰੀ ਕਰਨ ਦਾ ਸੁਪਨਾ ਦੇਖਣ ਵਾਲਿਆਂ ਲਈ ਬੁਰੀ ਖ਼ਬਰ

International: ਅਮਰੀਕਾ ‘ਚ ਜਾ ਕੇ ਨੌਕਰੀ ਕਰਨ ਦਾ ਸੁਪਨਾ ਦੇਖਣ ਵਾਲਿਆਂ ਲਈ ਬੁਰੀ ਖ਼ਬਰ

by Ranjit Singh
August 25, 2026
0

International: ਅਮਰੀਕਾ 'ਚ ਜਾ ਕੇ ਨੌਕਰੀ ਕਰਨ ਦਾ ਸੁਪਨਾ ਦੇਖਣ ਵਾਲਿਆਂ ਲਈ ਬੁਰੀ ਖ਼ਬਰ ਨਵੀਂ ਦਿੱਲੀ, 25 ਅਗਸਤ (ਵਿਸ਼ਵ ਵਾਰਤਾ):...

National: ਪਿਆਜ਼ ਦੀਆਂ ਵਧਦੀਆਂ ਕੀਮਤਾਂ ਦੇਖ ਸਰਕਾਰ ਨੇ ਲਿਆ ਵੱਡਾ ਫੈਸਲਾ

National: ਪਿਆਜ਼ ਦੀਆਂ ਵਧਦੀਆਂ ਕੀਮਤਾਂ ਦੇਖ ਸਰਕਾਰ ਨੇ ਲਿਆ ਵੱਡਾ ਫੈਸਲਾ

by Ranjit Singh
August 25, 2026
0

National: ਪਿਆਜ਼ ਦੀਆਂ ਵਧਦੀਆਂ ਕੀਮਤਾਂ ਦੇਖ ਸਰਕਾਰ ਨੇ ਲਿਆ ਵੱਡਾ ਫੈਸਲਾ ਨਵੀਂ ਦਿੱਲੀ, 25 ਅਗਸਤ (ਵਿਸ਼ਵ ਵਾਰਤਾ): ਦੇਸ਼ ਦੇ ਕਈ...

Chandigarh IED Case: ਪ੍ਰਭਪ੍ਰੀਤ ਦੀ ਨਾਨੀ ਦਾ ਰੋ-ਰੋ ਬੁਰਾ ਹਾਲ, ਕਿਹਾ ਉਹ ਹੀ ਸੀ ਉਸ ਦਾ ਸਹਾਰਾ 

Chandigarh IED Case: ਪ੍ਰਭਪ੍ਰੀਤ ਦੀ ਨਾਨੀ ਦਾ ਰੋ-ਰੋ ਬੁਰਾ ਹਾਲ, ਕਿਹਾ ਉਹ ਹੀ ਸੀ ਉਸ ਦਾ ਸਹਾਰਾ 

by Ranjit Singh
August 25, 2026
0

Chandigarh IED Case: ਪ੍ਰਭਪ੍ਰੀਤ ਦੀ ਨਾਨੀ ਦਾ ਰੋ-ਰੋ ਬੁਰਾ ਹਾਲ, ਕਿਹਾ ਉਹ ਹੀ ਸੀ ਉਸ ਦਾ ਸਹਾਰਾ  ਚੰਡੀਗੜ੍ਹ, 25 ਅਗਸਤ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Train Cancelled: ਤਿਉਹਾਰਾਂ ਦੌਰਾਨ ਯਾਤਰਾ ਕਰਨ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਸਤੰਬਰ-ਅਕਤੂਬਰ ਵਿੱਚ ਰੱਦ ਰਹਿਣਗੀਆਂ ਕਈ ਟ੍ਰੇਨਾਂ

Train Cancelled: ਤਿਉਹਾਰਾਂ ਦੌਰਾਨ ਯਾਤਰਾ ਕਰਨ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਸਤੰਬਰ-ਅਕਤੂਬਰ ਵਿੱਚ ਰੱਦ ਰਹਿਣਗੀਆਂ ਕਈ ਟ੍ਰੇਨਾਂ

by Ranjit Singh
August 25, 2026
0

Train Cancelled: ਤਿਉਹਾਰਾਂ ਦੌਰਾਨ ਯਾਤਰਾ ਕਰਨ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਸਤੰਬਰ-ਅਕਤੂਬਰ ਵਿੱਚ ਰੱਦ ਰਹਿਣਗੀਆਂ ਕਈ ਟ੍ਰੇਨਾਂ ਨਵੀਂ ਦਿੱਲੀ, 25...

Most Popular

ਇੰਡੀਆ ਬਲਾਕ ਦੀ ਅਹਿਮ ਮੀਟਿੰਗ ਥੋੜ੍ਹੀ ਦੇਰ ‘ਚ 

ਇੰਡੀਆ ਬਲਾਕ ਦੀ ਅਹਿਮ ਮੀਟਿੰਗ ਥੋੜ੍ਹੀ ਦੇਰ ‘ਚ 

by Navjot
4 weeks ago
0

ਇੰਡੀਆ ਬਲਾਕ ਦੀ ਅਹਿਮ ਮੀਟਿੰਗ ਥੋੜ੍ਹੀ ਦੇਰ ‘ਚ    ਚੰਡੀਗੜ੍ਹ, 27 ਜੁਲਾਈ(ਵਿਸ਼ਵ ਵਾਰਤਾ) ਸੰਸਦ ਸੋਮਵਾਰ ਨੂੰ ਹੰਗਾਮੇਦਾਰ ਰਹਿਣ ਵਾਲੀ ਹੈ। ਸੈਸ਼ਨ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 