• Latest
  • Trending
Iran US Israel War: ਜੇ ਅਮਰੀਕਾ ਕੋਲ ਤਾਕਤ ਹੁੰਦੀ ਤਾਂ ਉਹ ਜਿੱਤ ਜਾਂਦਾ, ਆਪਣੀ ਹਾਰ ਨੂੰ ਸਮਝੌਤੇ ਦਾ ਨਾਮ ਨਾ ਦਿਓ – ਈਰਾਨ

Iran US Israel War: ਜੇ ਅਮਰੀਕਾ ਕੋਲ ਤਾਕਤ ਹੁੰਦੀ ਤਾਂ ਉਹ ਜਿੱਤ ਜਾਂਦਾ, ਆਪਣੀ ਹਾਰ ਨੂੰ ਸਮਝੌਤੇ ਦਾ ਨਾਮ ਨਾ ਦਿਓ – ਈਰਾਨ

3 weeks ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

21 minutes ago
Punjab Weather: ਪੰਜਾਬ ‘ਚ ਫੇਰ ਬਦਲੇਗਾ ਮੌਸਮ: ਕੁਝ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ

Punjab Weather: ਪੰਜਾਬ ‘ਚ ਫੇਰ ਬਦਲੇਗਾ ਮੌਸਮ: ਕੁਝ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ

28 minutes ago
Australia ਦੀ ਸਭ ਤੋਂ ਵੱਡੀ ਤੇਲ ਰਿਫਾਇਨਰੀ ਵਿੱਚ ਲੱਗੀ ਅੱਗ

Australia ਦੀ ਸਭ ਤੋਂ ਵੱਡੀ ਤੇਲ ਰਿਫਾਇਨਰੀ ਵਿੱਚ ਲੱਗੀ ਅੱਗ

37 minutes ago
Chandigarh ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Chandigarh ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

1 hour ago
Punjab: ਪੰਜਾਬ ਦੇ ਗਵਰਨਰ ਅੱਜ ਤੋਂ ਸਰਹੱਦੀ ਇਲਾਕਿਆਂ ਦੇ ਦੌਰੇ ‘ਤੇ

Punjab: ਪੰਜਾਬ ਦੇ ਗਵਰਨਰ ਅੱਜ ਤੋਂ ਸਰਹੱਦੀ ਇਲਾਕਿਆਂ ਦੇ ਦੌਰੇ ‘ਤੇ

2 hours ago
Cricket: ਇੰਗਲੈਂਡ ਟੈਸਟ ਟੀਮ ਕਪਤਾਨ ਨੇ ਆਪਣੇ ਸਭ ਤੋਂ ਵੱਡੇ ਡਰ ਦਾ ਕੀਤਾ ਖੁਲਾਸਾ: ਕਿਹਾ ”ਸ਼ਾਇਦ ਮੈਂ ਅੱਜ ਇੱਥੇ ਨਾ ਹੁੰਦਾ”

Cricket: ਇੰਗਲੈਂਡ ਟੈਸਟ ਟੀਮ ਕਪਤਾਨ ਨੇ ਆਪਣੇ ਸਭ ਤੋਂ ਵੱਡੇ ਡਰ ਦਾ ਕੀਤਾ ਖੁਲਾਸਾ: ਕਿਹਾ ”ਸ਼ਾਇਦ ਮੈਂ ਅੱਜ ਇੱਥੇ ਨਾ ਹੁੰਦਾ”

2 hours ago
Punjab: CM ਭਗਵੰਤ ਮਾਨ ਅੱਜ ਬਟਾਲਾ ਦੌਰੇ ‘ਤੇ

Punjab: CM ਭਗਵੰਤ ਮਾਨ ਅੱਜ ਬਟਾਲਾ ਦੌਰੇ ‘ਤੇ

3 hours ago
IPL 2026: ਅੱਜ ਪੰਜਾਬ ਅਤੇ ਮੁੰਬਈ ਵਿਚਾਲੇ ਹੋਵੇਗਾ ਮੁਕਾਬਲਾ

IPL 2026: ਅੱਜ ਪੰਜਾਬ ਅਤੇ ਮੁੰਬਈ ਵਿਚਾਲੇ ਹੋਵੇਗਾ ਮੁਕਾਬਲਾ

4 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

4 hours ago
Amritsar ‘ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

Amritsar ‘ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

4 hours ago
IPL 2026: ਇਸ ਸੀਜ਼ਨ ਵਿੱਚ ਬੰਗਲੌਰ ਦੀ ਚੌਥੀ ਜਿੱਤ: ਲਖਨਊ ਨੂੰ 5 ਵਿਕਟਾਂ ਨਾਲ ਹਰਾਇਆ

IPL 2026: ਇਸ ਸੀਜ਼ਨ ਵਿੱਚ ਬੰਗਲੌਰ ਦੀ ਚੌਥੀ ਜਿੱਤ: ਲਖਨਊ ਨੂੰ 5 ਵਿਕਟਾਂ ਨਾਲ ਹਰਾਇਆ

5 hours ago
National: ਮਹਿਲਾ ਰਾਖਵਾਂਕਰਨ ਸੋਧ ਬਿੱਲ ਅੱਜ ਸੰਸਦ ਵਿੱਚ ਕੀਤਾ ਜਾਵੇਗਾ ਪੇਸ਼

National: ਮਹਿਲਾ ਰਾਖਵਾਂਕਰਨ ਸੋਧ ਬਿੱਲ ਅੱਜ ਸੰਸਦ ਵਿੱਚ ਕੀਤਾ ਜਾਵੇਗਾ ਪੇਸ਼

5 hours ago
Hindi News
English News
Thursday, April 16, 2026
No Result
View All Result
36 °c
Chandigarh
33 ° Fri
34 ° Sat
33 ° Sun
33 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Iran US Israel War: ਜੇ ਅਮਰੀਕਾ ਕੋਲ ਤਾਕਤ ਹੁੰਦੀ ਤਾਂ ਉਹ ਜਿੱਤ ਜਾਂਦਾ, ਆਪਣੀ ਹਾਰ ਨੂੰ ਸਮਝੌਤੇ ਦਾ ਨਾਮ ਨਾ ਦਿਓ – ਈਰਾਨ

March 25, 2026
in ਅੰਤਰਰਾਸ਼ਟਰੀ, ਖਬਰਾਂ
Iran US Israel War: ਜੇ ਅਮਰੀਕਾ ਕੋਲ ਤਾਕਤ ਹੁੰਦੀ ਤਾਂ ਉਹ ਜਿੱਤ ਜਾਂਦਾ, ਆਪਣੀ ਹਾਰ ਨੂੰ ਸਮਝੌਤੇ ਦਾ ਨਾਮ ਨਾ ਦਿਓ – ਈਰਾਨ

Iran US Israel War

Iran US Israel War: ਜੇ ਅਮਰੀਕਾ ਕੋਲ ਤਾਕਤ ਹੁੰਦੀ ਤਾਂ ਉਹ ਜਿੱਤ ਜਾਂਦਾ, ਆਪਣੀ ਹਾਰ ਨੂੰ ਸਮਝੌਤੇ ਦਾ ਨਾਮ ਨਾ ਦਿਓ – ਈਰਾਨ

ਨਵੀਂ ਦਿੱਲੀ, 25 ਮਾਰਚ 2026 (ਵਿਸ਼ਵ ਵਾਰਤਾ) – ਈਰਾਨ ਨੇ ਟਰੰਪ ਦੇ ਜੰਗਬੰਦੀ ਦੇ ਯਤਨਾਂ ਦਾ ਮਜ਼ਾਕ ਉਡਾਇਆ ਹੈ। ਇੱਕ ਈਰਾਨੀ ਫੌਜੀ ਬੁਲਾਰੇ ਨੇ ਬੁੱਧਵਾਰ ਨੂੰ ਅਮਰੀਕੀ ਜੰਗਬੰਦੀ ਦੇ ਦਾਅਵੇ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਅਮਰੀਕਾ ਆਪਣੇ ਆਪ ਨਾਲ ਹੀ ਗੱਲਬਾਤ ਕਰ ਰਿਹਾ ਹੈ। ਈਰਾਨੀ ਫੌਜ ਦੇ ਖਾਤਮ ਅਲ-ਅੰਬੀਆ ਸੈਂਟਰਲ ਹੈੱਡਕੁਆਰਟਰ ਦੇ ਬੁਲਾਰੇ ਲੈਫਟੀਨੈਂਟ ਕਰਨਲ ਇਬਰਾਹਿਮ ਜ਼ੋਲਫਾਘਾਰੀ ਨੇ ਸਰਕਾਰੀ ਟੀਵੀ ‘ਤੇ ਪ੍ਰਸਾਰਿਤ ਇੱਕ ਰਿਕਾਰਡ ਕੀਤੀ ਵੀਡੀਓ ਵਿੱਚ ਇਹ ਬਿਆਨ ਦਿੱਤਾ।

ਉਨ੍ਹਾਂ ਕਿਹਾ, “ਜਿਸ ਸ਼ਕਤੀ ਬਾਰੇ ਤੁਸੀਂ ਗੱਲ ਕਰਦੇ ਸੀ ਉਹ ਹੁਣ ਅਸਫਲਤਾ ਵਿੱਚ ਬਦਲ ਗਈ ਹੈ। ਤੁਸੀਂ ਆਪਣੇ ਆਪ ਨੂੰ ਇੱਕ ਵਿਸ਼ਵ ਮਹਾਂਸ਼ਕਤੀ ਕਹਿੰਦੇ ਹੋ, ਪਰ ਜੇਕਰ ਤੁਹਾਡੇ ਕੋਲ ਇਹ ਸ਼ਕਤੀ ਹੁੰਦੀ, ਤਾਂ ਤੁਸੀਂ ਹੁਣ ਤੱਕ ਇਸ ਸਥਿਤੀ ਤੋਂ ਬਾਹਰ ਆ ਜਾਂਦੇ। ਆਪਣੀ ਹਾਰ ਨੂੰ ਸਮਝੌਤੇ ਦਾ ਨਾਮ ਨਾ ਦਿਓ। ਤੁਹਾਡੇ ਖਾਲੀ ਵਾਅਦਿਆਂ ਦਾ ਯੁੱਗ ਖਤਮ ਹੋ ਗਿਆ ਹੈ।” ਜ਼ੋਲਫਾਘਾਰੀ ਨੇ ਹੋਰ ਵਿਅੰਗ ਕਰਦਿਆਂ ਕਿਹਾ ਕਿ, “ਕੀ ਤੁਹਾਡੀ ਅੰਦਰੂਨੀ ਸਥਿਤੀ ਇੰਨੀ ਵਿਗੜ ਗਈ ਹੈ ਕਿ ਤੁਸੀਂ ਆਪਣੇ ਆਪ ਨਾਲ ਗੱਲਬਾਤ ਕਰ ਰਹੇ ਹੋ?”

ਜ਼ੋਲਫਾਘਾਰੀ ਦਾ ਬਿਆਨ ਉਦੋਂ ਆਇਆ ਜਦੋਂ ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨ ਰਾਹੀਂ ਈਰਾਨ ਨੂੰ 15-ਨੁਕਾਤੀ ਜੰਗਬੰਦੀ ਪ੍ਰਸਤਾਵ ਭੇਜਿਆ। ਉਨ੍ਹਾਂ ਸਪੱਸ਼ਟ ਕਿਹਾ, “ਸਾਡਾ ਸਟੈਂਡ ਪਹਿਲੇ ਦਿਨ ਤੋਂ ਹੀ ਇੱਕੋ ਜਿਹਾ ਰਿਹਾ ਹੈ ਅਤੇ ਇਹੋ ਜਿਹਾ ਹੀ ਰਹੇਗਾ। ਸਾਡੇ ਵਰਗੇ ਲੋਕ ਤੁਹਾਡੇ ਵਰਗੇ ਲੋਕਾਂ ਨਾਲ ਕਦੇ ਵੀ ਸਮਝੌਤਾ ਨਹੀਂ ਕਰਨਗੇ। ਅਸੀਂ ਅਜੇ ਤੱਕ ਅਜਿਹਾ ਨਹੀਂ ਕੀਤਾ ਹੈ, ਅਤੇ ਭਵਿੱਖ ਵਿੱਚ ਵੀ ਨਹੀਂ ਕਰਾਂਗੇ।”

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiIran US Israel WarLatest News In Punjabipunjab newsPunjab news in Punjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
April 16, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 16 ਅਪ੍ਰੈਲ 2026 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ...

Punjab Weather: ਪੰਜਾਬ ‘ਚ ਫੇਰ ਬਦਲੇਗਾ ਮੌਸਮ: ਕੁਝ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ

Punjab Weather: ਪੰਜਾਬ ‘ਚ ਫੇਰ ਬਦਲੇਗਾ ਮੌਸਮ: ਕੁਝ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ

by Ranjit Singh
April 16, 2026
0

Punjab Weather: ਪੰਜਾਬ 'ਚ ਫੇਰ ਬਦਲੇਗਾ ਮੌਸਮ: ਕੁਝ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਚੰਡੀਗੜ੍ਹ, 16 ਅਪ੍ਰੈਲ 2026 - ਪਿਛਲੇ...

Australia ਦੀ ਸਭ ਤੋਂ ਵੱਡੀ ਤੇਲ ਰਿਫਾਇਨਰੀ ਵਿੱਚ ਲੱਗੀ ਅੱਗ

Australia ਦੀ ਸਭ ਤੋਂ ਵੱਡੀ ਤੇਲ ਰਿਫਾਇਨਰੀ ਵਿੱਚ ਲੱਗੀ ਅੱਗ

by Ranjit Singh
April 16, 2026
0

Australia ਦੀ ਸਭ ਤੋਂ ਵੱਡੀ ਤੇਲ ਰਿਫਾਇਨਰੀ ਵਿੱਚ ਲੱਗੀ ਅੱਗ ਮੈਲਬੌਰਨ, 16 ਅਪ੍ਰੈਲ 2026 (ਗੁਰਪੁਨੀਤ ਸਿੱਧੂ) – ਆਸਟ੍ਰੇਲੀਆ ਦੀ ਸਭ...

Chandigarh ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Chandigarh ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

by Ranjit Singh
April 16, 2026
0

Chandigarh ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ਚੰਡੀਗੜ੍ਹ, 16 ਅਪ੍ਰੈਲ 2026 – ਚੰਡੀਗੜ੍ਹ ਦੇ ਕਈ ਸਕੂਲਾਂ ਬੰਬ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
April 16, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 16 ਅਪ੍ਰੈਲ 2026 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ...

Most Popular

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
3 weeks ago
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 23 ਮਾਰਚ 2026 (ਵਿਸ਼ਵ ਵਾਰਤਾ) – ਰਾਤ 10 ਵਜੇ ਦੀਆਂ ਵੱਡੀਆਂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 