
ਮੁੰਬਈ, 10 ਅਪ੍ਰੈਲ – ਆਈ.ਪੀ.ਐੱਲ ਵਿਚ ਅੱਜ ਮੁਕਾਬਲਾ ਪੰਜਾਬ ਤੇ ਮੁੰਬਈ ਵਿਚਕਾਰ ਹੋਣ ਜਾ ਰਿਹਾ ਹੈ। ਇਹ ਮੈਚ ਰਾਤ 8 ਵਜੇ ਮੁੰਬਈ ਦੇ ਵਾਨਖੇੜੇ ਮੁਕਾਬਲੇ ਵਿਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਇਸੇ ਸੀਜਨ ਵਿਚ ਦੋਨਾਂ ਟੀਮਾਂ ਵਿਚਾਲੇ ਮੋਹਾਲੀ ਵਿਖੇ ਹੋਇਆ ਮੈਚ ਕਿੰਗਸ ਇਲੈਵਨ ਪੰਜਾਬ ਦੀ ਟੀਮ ਨੇ 8 ਵਿਕਟਾਂ ਨਾਲ ਜਿੱਤਿਆ ਸੀ।





















