ਨਵੀਂ ਦਿੱਲੀ, 9 ਅਪ੍ਰੈਲ – ਲੋਕ ਸਭਾ ਚੋਣਾਂ 2019 ਲਈ 11 ਅਪ੍ਰੈਲ ਨੂੰ 20 ਸੂਬਿਆਂ ਵਿਚ 91 ਸੀਟਾਂ ਉਤੇ ਮਤਦਾਨ ਹੋਣ ਜਾ ਰਿਹਾ ਹੈ।
11 ਅਪ੍ਰੈਲ ਨੂੰ ਆਂਧਰ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਆਸਾਮ, ਬਿਹਾਰ, ਛੱਤੀਸਗੜ, ਜੰਮੂ ਕਸ਼ਮੀਰ, ਲਕਸ਼ਦੀਪ, ਮਹਾਰਾਸ਼ਟਰਾ, ਮਨੀਪੁਰ, ਮੇਘਾਲਿਆ, ਮਿਜੋਰਮ, ਨਾਗਾਲੈਂਡ, ਓੜੀਸਾ, ਸਿੱਕਮ, ਤੇਲੰਗਾਨਾ ਵਿਚ ਮਤਦਾਨ ਹੋਵੇਗਾ। ਇਹਨਾਂ ਸੂਬਿਆੰ ਵਿਚ ਚੋਣ ਪ੍ਰਚਾਰ ਅੱਜ ਸ਼ਾਮ 5 ਵਜੇ ਸਮਾਪਤ ਹੋ ਜਾਵੇਗਾ।